ਤੇਰੇ ਬਗੈਰ ਕਿੱਦਾਂ, ਜੀਵਨ ਗੁਜ਼ਾਰ ਲਈਏ,

ਤੇਰੇ ਬਗੈਰ ਕਿੱਦਾਂ, ਜੀਵਨ ਗੁਜ਼ਾਰ ਲਈਏ,
ਮਾਰੇਂ ਜੇ ਠੋਕਰਾਂ ਫਿਰ ਦੱਸ ਕਿਸ ਤੋਂ, ਪਿਆਰ ਅਸੀਂ ਲਈਏ,
ਮਿਲਣਾ, ਉਡੀਕ ਕਰਨਾ, ਸ਼ਿਕਵੇ, ਜੇ ਗਲਤੀਆਂ ਨੇ,
ਆਦਤ ਜੋ ਪੁਰਾਣੀ ਹੈ, ਕਿੱਦਾਂ ਸੁਧਾਰ ਲਈਏ,
 

kit walker

VIP
Staff member
ਮਿਲਣਾ, ਉਡੀਕ ਕਰਨਾ, ਸ਼ਿਕਵੇ, ਜੇ ਗਲਤੀਆਂ ਨੇ,
ਆਦਤ ਜੋ ਪੁਰਾਣੀ ਹੈ, ਕਿੱਦਾਂ ਸੁਧਾਰ ਲਈਏ,


very nice lines.
 
Top