ਨਦੀ ਏਂ ਤੂੰ ਤੇ ਮੈਂ ਤੇਰਾ ਕਿਨਾਰਾ,

ਸਦਾ ਇਕ ਦੂਜੇ ਦੇ ਅੰਗ ਸੰਗ ਹਾਂ,
ਇਹ ਆਪਣਾ ਕਿਸ ਤਰਾਂ ਦਾ ਪਿਆਰ ਹੈ ਜੀ,
ਨਦੀ ਏਂ ਤੂੰ ਤੇ ਮੈਂ ਤੇਰਾ ਕਿਨਾਰਾ,
ਮੇਰਾ ਖੁਰਨਾ ਤੇਰਾ ਵਿਸਥਾਰ ਹੈ ਜੀ,
 

kit walker

VIP
Staff member
ਸਦਾ ਇਕ ਦੂਜੇ ਦੇ ਅੰਗ ਸੰਗ ਹਾਂ,
ਇਹ ਆਪਣਾ ਕਿਸ ਤਰਾਂ ਦਾ ਪਿਆਰ ਹੈ ਜੀ,

very nice. thanks ji
 

chardi kala vich rhiye

HaRdCoRe BiOtEcHnOlOgIsT
ਸਦਾ ਇਕ ਦੂਜੇ ਦੇ ਅੰਗ ਸੰਗ ਹਾਂ,
ਇਹ ਆਪਣਾ ਕਿਸ ਤਰਾਂ ਦਾ ਪਿਆਰ ਹੈ ਜੀ,
ਨਦੀ ਏਂ ਤੂੰ ਤੇ ਮੈਂ ਤੇਰਾ ਕਿਨਾਰਾ,
ਮੇਰਾ ਖੁਰਨਾ ਤੇਰਾ ਵਿਸਥਾਰ ਹੈ ਜੀ,

Ik duje de saath diyan bhave miln bas do ghadian,
Tere naal marna hi manjoor mainu......

Kinareyon vichhri lehar da ki jeena ki marna
Es gall da TEJI kyun nhi ehsaas tainu.........

Very nice dear...............keep it up............


 
Top