ਉਹਨੂੰ ਅਪਣਾ ਦਿਲ ਕਦੇ ਦਿੱਤਾ ਨਹੀਂ...

Pardeep

๑۩۩๑┼●ℛŐŶ
♥ღ♥ღ♥ღ♥ღ♥ღ♥ღ♥ღ♥ღ♥ღ♥ღ♥ღ♥ღ♥ღ♥ღ♥
ਉਹਨੂੰ ਅਪਣਾ ਦਿਲ ਕਦੇ ਦਿੱਤਾ ਨਹੀਂ...
ਅਸੀਂ ਹੋਰਾਂ ਤੋਂ ਕਦੇ ਦਿਲ ਲਿਆ ਹੀ ਨਹੀਂ...
ੳਹਨਾਂ ਸਾਨੂੰ ਅਪਣਾ ਕਦੇ ਮੰਨਿਆ ਹੀ ਨਹੀਂ...
ਤੇ ਅਸੀ ਹੋਰਾਂ ਨੂੰ ਅਪਣਾ ਕਦੇ ਕਿਹਾ ਹੀ ਨਹੀਂ....
ੳਹਨੇ ਸਾਨੂੰ ਅਪਣੇ ਦਰ ਕਦੇ ਖੜਨ ਨਹੀਂ ਦਿੱਤਾ...
ਤੇ ਮੈਂ ਹੋਰਾਂ ਦੇ ਦਰ ਕਦੇ ਗਈ ਹੀ ਨਹੀਂ...
''main'' ੳਹਦੇ ਇਸ਼ਕ ਚ ਐਸੀ ਉਲਝੀ ਕਿ...
ਹੋਰਾਂ ਦੇ ਚੱਕਰਾਂ ਚ ਕਦੇ ਪਈ ਹੀ ਨਹੀਂ ........
♥ღ♥ღ♥ღ♥ღ♥ღ♥ღ♥ღ♥ღ♥ღ♥ღ♥ღ♥ღ♥ღ♥ღ♥​
 
Top