ਉਹ ਜਾਣ ਬੁਝ ਕੇ ਉਥੇ ਅਨਜਾਣ ਬਣ ਗਏ,

ਉਹ ਜਾਣ ਬੁਝ ਕੇ ਉਥੇ ਅਨਜਾਣ ਬਣ ਗਏ,


ਕੁਝ ਲੋਕ ਜਾਣ ਬੁਝ ਕੇ ਨਾਦਾਨ ਬਣ ਗਏ,
ਮੇਰਾ ਖਿਆਲ ਹੈ ਕੇ ਉਹ ਇਨਸਾਨ ਬਣ ਗਏ,
ਅਸੀਂ ਖੁਸ਼ੀ ਵਿਚ ਗਏ ਸੀ ਪਰ ਕੁਝ ਨਾਂ ਪੁਛੋ,
ਉਹ ਜਾਣ ਬੁਝ ਕੇ ਉਥੇ ਅਨਜਾਣ ਬਣ ਗਏ,
 
Top