ਫੇਰ ਵੀ ਸਫ਼ਰ ਮੇਰਾ ਮੁਕਦਾ ਨਹੀਂ,


ਵਕਤ ਦੀ ਮੁੱਠੀ ਚੋਂ ਕਿਰਦਾ ਜਾ ਰਿਹਾ ਹਾਂ,
ਹੋਰ ਮੈਂ ਦੁੱਖਾਂ ਚ ਘਿਰਦਾ ਜਾ ਰਿਹਾ ਹਾਂ,
ਫੇਰ ਵੀ ਸਫ਼ਰ ਮੇਰਾ ਮੁਕਦਾ ਨਹੀਂ,
ਉਸਦੇ ਘਰ ਨੂੰ ਮੈਂ ਚਿਰ ਦਾ ਜਾ ਰਿਹਾ ਹਾਂ,

 

Jus

Filhaal..
ਫੇਰ ਵੀ ਸਫ਼ਰ ਮੇਰਾ ਮੁਕਦਾ ਨਹੀਂ,
ਉਸਦੇ ਘਰ ਨੂੰ ਮੈਂ ਚਿਰ ਦਾ ਜਾ ਰਿਹਾ ਹਾਂ,
wow!
 

→ ✰ Dead . UnP ✰ ←

→ Pendu ✰ ←
Staff member
ਦਿਲ ਦੇ ਉਜਲੇ ਕਾਗਜ਼ ਤੇ ਮੈਂ ਕਿਹੋ ਜਿਹਾ ਗੀਤ ਲਿਖਾਂ,ਦਸ ਤੈਨੂੰ ਮੈਂ ਗੈਰ ਲਿਖਾਂ ਜਾਂ ਅਪਣਾ ਮੀਤ ਲਿਖਾਂ,

Nce berry nice ..
 
Top