ਅਸੀਂ ਤੋਪਾਂ ਦੇ ਆਸਰੇ ਨਈਂ ਲੜਦੇ!

ਅਸੀਂ ਤੋਪਾਂ ਦੇ ਆਸਰੇ ਨਈਂ ਲੜਦੇ:thappar

ਸਾਡੇ ਸਿਰ ਤੇ ਹੱਥ ਦਸ਼ਮੇਸ਼ ਦਾ ਹੈ
:pr
ਦੁਨੀਆਂ ਜਾਣਦੀ ਖਤਰਿਆਂ ਦੇ ਨਾਲ ਖੇਡਣਾ

ਸਾਡੇ ਮਨਾਂ ਵਿੱਚ ਸ਼ੌਕ ਹਮੇਸ਼ਾ ਤੋਂ ਹੈ
:ir
ਅਸੀਂ ਪਹੁੰਚਣਾ ਆਪਣੇ ਮੁਕਾਮ ਉੱਤੇ

ਅਸੀਂ ਸਿੰਘ ਹਾਂ ਗੁਰੂ ਦਸ਼ਮੇਸ਼ ਦੇ

ਕੌਣ ਹੈਗੇ ਨੇ ਸਾਨੂੰ ਅਟਕਾਉਣ ਵਾਲੇ

ਜੱਗ ਜਾਣਦਾ ਅਸੀਂ ਨਹੀਂ ਮੁੱਕ ਸਕਦੇ
:thappar
ਮੁੱਕ ਜਾਂਦੇ ਨੇ ਸਾਨੂੰ ਮੁਕਾਉਣ ਵਾਲੇ:pr
 
ਕਦੇ ਆਰੇ ਤੇ ਕਦੇ ਰੰਬੀ ਤੇ, ਕਦੇ ਸੂਲੀ ਤੇ ਕਦੇ ਦੰਦੀ ਤੇ, ਕਦੇ ਚਰਖੜੀਆਂ ਦੇ ਦੰਦੇਆਂ ਤੇ, ਕਦੇ ਸੇਜ਼ ਵਛਾਉਣੀ ਕੰਡੇਆਂ ਤੇ, ਕਦੇ ਤਵੀਆਂ ਤੇ ਕਦੇ ਛਵੀਆਂ ਤੇ, ਕਦੇ ਤਲਵਾਰਾਂ ਦੀਆਂ ਨੋਕਾਂ ਤੇ, ਕੀ ਲਫਜ਼ਾਂ ਚ ਬੇਆਨ ਕਰਾਂ ਜੋ ਗੁਜ਼ਰੀ ਆਸ਼ਕ ਲੋਕਾਂ ਤੇ.........
 
Top