UNP

ਮੁੱਕ ਜਾਵਾਂਗੇ ਅਸੀਂ ਕੁਝ ਚਿਰ ਹੋਰ ਜੀਅ ਕੇ,ਥੋੜਾ ਜ

Go Back   UNP > Poetry > Punjabi Poetry

UNP Register

 

 
Old 30-Sep-2009
jass_cancerian
 
ਮੁੱਕ ਜਾਵਾਂਗੇ ਅਸੀਂ ਕੁਝ ਚਿਰ ਹੋਰ ਜੀਅ ਕੇ,ਥੋੜਾ ਜ

ਮੁੱਕ ਜਾਵਾਂਗੇ ਅਸੀਂ ਕੁਝ ਚਿਰ ਹੋਰ ਜੀਅ ਕੇ,
ਥੋੜਾ ਜਿਹਾ ਸਬਰ ਤਾਂ ਰੱਖ ਸੱਜਨੀ,ਮੇਰੀ ਅੱਖ ਰੋਂਦੀ ਤੂੰ ਦੇਖੀ,ਕਦੇ ਦਿਲ ਦੇ ਜ਼ਖਮ ਵੀ ਤੱਕ ਸੱਜਨੀ,
ਤੜਪਾਂ ਮੈਂ ਭਾਵੇਂ ਦਿਨ ਰਾਤ,ਪਰ ਤੜਪਦੇ ਦਿਲ ਤੇ ਪੈਰ ਨਾਂ ਰੱਖ ਸਜਨੀ,
ਮੁੱਕ ਜਾਵਾਂਗੇ ਅਸੀਂ ਕੁਝ ਚਿਰ ਹੋਰ ਜੀਅ ਕੇ,ਥੋੜਾ ਜਿਹਾ ਸਬਰ ਤਾਂ ਰੱਖ ਸੱਜਨੀ,
ਮਰ ਕੇ ਵੀ ਤੈਨੂੰ ਨਾਂ ਭੁੱਲ ਪਾਵਾਂਗੇ,ਦੱਸ ਕਿਵੇਂ ਕਰੇਂਗੀ ਮੈਨੂੰ ਯਾਦਾਂ ਤੋਂ ਵੱਖ ਸੱਜਨੀ,


 
Old 30-Sep-2009
$hokeen J@tt
 
Re: ਮੁੱਕ ਜਾਵਾਂਗੇ ਅਸੀਂ ਕੁਝ ਚਿਰ ਹੋਰ ਜੀਅ ਕੇ,ਥੋੜਾ ਜ

bahut vadiya ji......

 
Old 05-Oct-2009
Birha Tu Sultan
 
Re: ਮੁੱਕ ਜਾਵਾਂਗੇ ਅਸੀਂ ਕੁਝ ਚਿਰ ਹੋਰ ਜੀਅ ਕੇ,ਥੋੜਾ ਜ

very nice again

 
Old 30-May-2010
ਡੈਨ*ਦਾ*ਮੈਨ
 
Re: ਮੁੱਕ ਜਾਵਾਂਗੇ ਅਸੀਂ ਕੁਝ ਚਿਰ ਹੋਰ ਜੀਅ ਕੇ,ਥੋੜਾ ਜ

tfs........

Post New Thread  Reply

« ਤੇਰੇ ਵੱਲ ਖੁਦਾ ਵੀ ਵੇਖੇ ਜੇ ਅੱਖ ਭਰ ਕੇ,ਸਾਥੋਂ ਇਹ ਗ& | ਦਿਲ ਦੇ ਬਦਲੇ ਦਿਲ ਫੜਾ ਦੇ ਜ਼ਿਦ ਨਾਂ ਕਰ, »
X
Quick Register
User Name:
Email:
Human Verification


UNP