UNP

ਦਿਲ ਦੇ ਬਦਲੇ ਦਿਲ ਫੜਾ ਦੇ ਜ਼ਿਦ ਨਾਂ ਕਰ,

Go Back   UNP > Poetry > Punjabi Poetry

UNP Register

 

 
Old 29-Sep-2009
jass_cancerian
 
ਦਿਲ ਦੇ ਬਦਲੇ ਦਿਲ ਫੜਾ ਦੇ ਜ਼ਿਦ ਨਾਂ ਕਰ,

ਦਿਲ ਦੇ ਬਦਲੇ ਦਿਲ ਫੜਾ ਦੇ ਜ਼ਿਦ ਨਾਂ ਕਰ,
ਰੋਜ਼ ਦਾ ਝਗੜਾ ਮੁਕਾ ਦੇ ਜ਼ਿਦ ਨਾਂ ਕਰ,
ਦਿਲ ਦੇ ਬਦਲੇ ਦਿਲ ਫੜਾ ਦੇ ਜ਼ਿਦ ਨਾਂ ਕਰ,
ਕਿਰਨ ਮੇਰੀ ਆਸ ਦੀ ਬਣ ਕੇ ਕਦੀ,
ਜ਼ਿੰਦਗੀ ਨੂੰ ਜਗ-ਮਗਾ ਦੇ ਜ਼ਿਦ ਨਾਂ ਕਰ,

ਇਹ ਅੜਿਕਾ ਹੈ ਨਜ਼ਰ ਦੇ ਦਰਮਿਆਨ,
ਇਹ ਦੁਪੱਟਾ ਵੀ ਹਟਾ ਦੇ ਜ਼ਿਦ ਨਾਂ ਕਰ,
ਜ਼ਿੰਦਗੀ ਦਾ ਸਿਲਸਿਲਾ ਹੋਵੇ ਸ਼ੁਰੂ,
ਮੁਸਕਰਾ ਦੇ ਮੁਸਕਰਾ ਦੇ ਜ਼ਿਦ ਨਾਂ ਕਰ,

 
Old 29-Sep-2009
Birha Tu Sultan
 
Re: ਦਿਲ ਦੇ ਬਦਲੇ ਦਿਲ ਫੜਾ ਦੇ ਜ਼ਿਦ ਨਾਂ ਕਰ,

muskra v de hun

 
Old 29-Sep-2009
[Thank You]
 
Re: ਦਿਲ ਦੇ ਬਦਲੇ ਦਿਲ ਫੜਾ ਦੇ ਜ਼ਿਦ ਨਾਂ ਕਰ,

ਜ਼ਿੰਦਗੀ ਦਾ ਸਿਲਸਿਲਾ ਹੋਵੇ ਸ਼ੁਰੂ,
ਮੁਸਕਰਾ ਦੇ ਮੁਸਕਰਾ ਦੇ ਜ਼ਿਦ ਨਾਂ ਕਰ,

smile please.

 
Old 29-Sep-2009
Vishavdeep Singh
 
Re: ਦਿਲ ਦੇ ਬਦਲੇ ਦਿਲ ਫੜਾ ਦੇ ਜ਼ਿਦ ਨਾਂ ਕਰ,

sira bro ultimate

 
Old 30-Sep-2009
$hokeen J@tt
 
Re: ਦਿਲ ਦੇ ਬਦਲੇ ਦਿਲ ਫੜਾ ਦੇ ਜ਼ਿਦ ਨਾਂ ਕਰ,

good......vadiya..........

 
Old 02-Oct-2009
*Sippu*
 
Re: ਦਿਲ ਦੇ ਬਦਲੇ ਦਿਲ ਫੜਾ ਦੇ ਜ਼ਿਦ ਨਾਂ ਕਰ,

nice tfs

 
Old 30-May-2010
ਡੈਨ*ਦਾ*ਮੈਨ
 
Re: ਦਿਲ ਦੇ ਬਦਲੇ ਦਿਲ ਫੜਾ ਦੇ ਜ਼ਿਦ ਨਾਂ ਕਰ,

tfs........

Post New Thread  Reply

« ਮੁੱਕ ਜਾਵਾਂਗੇ ਅਸੀਂ ਕੁਝ ਚਿਰ ਹੋਰ ਜੀਅ ਕੇ,ਥੋੜਾ ਜ | Main Layak Nai C Iss Jag De, Mainu Rabh Ne Maa.... »
X
Quick Register
User Name:
Email:
Human Verification


UNP