ਇੱਕ ਵਾਰ ਤੂੰ ਵੇਖ ਲੈ ਜੀ ਭਰ ਕੇ....

vicky_bains

**~~BaInS~~**
ਇੱਕ ਵਾਰ ਤੂੰ ਵੇਖ ਲੈ ਜੀ ਭਰ ਕੇ ,
ਮੈਂ ਮੁੜ ਕੇ ਹੁਣ ਆਉਣਾ ਨਹੀ ,
ਕੁਝ ਪੱਲ ਜੋ ਸਾਥ ਬੀਤੇ ,
ਇੱਕ ਪੱਲ ਵੀ ਅਸਾਂ ਭੂਲਾਉਣਾ ਨਹੀ,
ਅਸੀਂ ਰਹਿਣਾ ਸਦਾ ਯਾਦ ਕਰਦੇ ,
ਤੈਨੂੰ ਚੇਤਾ ਸਾਡਾ ਆਉਣਾ ਨਹੀ,
ਰੱਬ ਜਿਨਾ ਦਿੱਤਾ ਮਾਣ ਅਸਾਂ,
ਤੈਨੂੰ ਐਨਾਂ ਕਿਸੇ ਨੇ ਚਾਹੁਣਾ ਨਹੀ,
ਹਰ ਪੱਲ ਤੂੰ ਰਹੀ ਪਰਖਦੀ ,
ਮੈਨੂੰ ਐਨਾਂ ਕਿਸੇ ਅਜਮਾਉਣਾ ਨਹੀ,
ਸਭ ਕੁਝ ਵਾਰ ਦਿੱਤਾ ਅਸਾਂ,
ਤੈਨੂੰ ਆਪਣਾ ਆਪ ਕਿਸੇ ਲੁਟਾਉਣਾ ਨਹੀ
 

Attachments

  • vickynew.jpg
    vickynew.jpg
    174.8 KB · Views: 99
Top