ਜਦੋ ਵਫਾ ਦੇ ਬੂਟੇ ਉਪਰ ਫੁਲ ਲਗੇ ....

vicky_bains

**~~BaInS~~**
ਜਦੋ ਵਫਾ ਦੇ ਬੂਟੇ ਉਪਰ ਫੁਲ ਲਗੇ ,
ਉਹ ਬੇਵਫਾਈ ਦੇ ਕੰਢੇ ਅਬਾਦ ਕਰ ਗਈ ,
ਉਸਦੀ ਯਾਦ ਸੀ ਿਮੱਠੇ ਪਾਣੀ ਵਰਗੀ ,
ਉਹ ਪਾਣੀ ਬਦਲ ਕੇ ਸ਼ਰਾਬ ਕਰ ਗਈ ,
ਸੂਰਤ ਉਸਦੀ ਸੀ ਪਰੀ ਵਰਗੀ ,
ਅੱਜ ਉਹ ਆਪਣੇ ਬੇਵਫਾ ਰੂਪ ਨੂੰ ਬੇਨਕਾਬ ਕਰ ਗਈ ,
ਰੁੱਲ ਜਾਵੇ “ਬੈਂਸ” ਿਕਤੇ ਿਮੱਟੀ ਿਵੱਚ ,
ਉਹ ਰੱਬ ਅੱਗੇ ਅੱਜ ਫਿਰਯਾਦ ਕਰ ਗਈ ,
 

Attachments

  • nitinder.jpg
    nitinder.jpg
    123.4 KB · Views: 373
Top