ਕਦੇ ਅੰਬਰਾ ਦੇ ਵਿੱਚ ਚੰਨ ਤਾਰਿਆਂ ਦੇ ਕੋਲ .....

vicky_bains

**~~BaInS~~**
ਕਦੇ ਅੰਬਰਾ ਦੇ ਵਿੱਚ ਚੰਨ ਤਾਰਿਆਂ ਦੇ ਕੋਲ ,
ਕਦੇ ਬੱਦਲ ਹਵਾਵਾਂ ਧੁੱਪਾਂ ਛਾਵਾਂ ਨੂੰ ਫਰੌਲ ,
ਤੁਸੀਂ ਲੱਭਣਾ ਸਾਨੂੰ ਨਾਲੇ ਯਾਦ ਕਰ ਰੋਣਾ ,
ਅਸੀਂ ਔਥੇ ਤੁਰ ਜਿਥੋਂ ਮੁੜ ਕੇ ਨਈ ਆਊਣਾ,
 

Attachments

  • nitin.jpg
    nitin.jpg
    64 KB · Views: 108
Top