ਉਸ ਦਾ ਮੁੜ ਮੁੜ ਕੇ ਆਇਆ ਹੈ ਖਿਆਲ,ਮੈਂ ਬੜਾ ਉਸ ਨੂੰ ਭੁ

ਉਸ ਦਾ ਮੁੜ ਮੁੜ ਕੇ ਆਇਆ ਹੈ ਖਿਆਲ,ਮੈਂ ਬੜਾ ਉਸ ਨੂੰ ਭੁਲਾਇਆ ਰਾਤ ਭਰ,

ਤੇਰੀ ਯਾਦ ਨੇ ਸਤਾਇਆ ਰਾਤ ਭਰ,ਨੀਰ ਅੱਖਾਂ ਨੇ ਵਹਾਇਆ ਰਾਤ ਭਰ,
ਦਿਲ ਮੇਰਾ ਰੋਂਦਾ ਰਿਹਾ, ਮੇਰਾ ਨਸੀਬ,ਹੁਸਨ ਤੇਰਾ ਮੁਸਕਰਾਇਆ ਰਾਤ ਭਰ,
ਤੁਰ ਗਈ ਜਦ ਮੇਰੀ ਦਿਲਬਰ ਸ਼ਾਮ ਨੂੰ,ਦਿਲ ਨੇ ਰੋ ਰੋ ਗੀਤ ਗਾਇਆ ਰਾਤ ਭਰ,
ਢਾਅ ਕੇ ਢੇਰੀ ਕਰ ਗਈ ਸਭ ਕੁਝ, ਸਵੇਰ,ਸੁਪਨਿਆਂ ਦਾ ਘਰ ਬਣਾਇਆ ਰਾਤ ਭਰ,
ਕਰ ਕੇ ਵਾਅਦਾ ਤੂੰ ਨਾਂ ਆਈ ਰਾਤ ਨੂੰ,ਤੇਰਾ ਵਾਅਦਾ ਆਜ਼ਮਾਇਆ ਰਾਤ ਭਰ,
ਬੇਵਫ਼ਾ ਅੱਜ ਤੁਰ ਗਈ ਹੋ ਕੇ ਖਫ਼ਾ,ਗਮ ਰਿਹਾ ਮੇਰੇ ਤੇ ਛਾਇਆ ਰਾਤ ਭਰ,
ਉਸ ਦਾ ਮੁੜ ਮੁੜ ਕੇ ਆਇਆ ਹੈ ਖਿਆਲ,ਮੈਂ ਬੜਾ ਉਸ ਨੂੰ ਭੁਲਾਇਆ ਰਾਤ ਭਰ,
 
kit walker

VIP
Staff member
Re: ਉਸ ਦਾ ਮੁੜ ਮੁੜ ਕੇ ਆਇਆ ਹੈ ਖਿਆਲ,ਮੈਂ ਬੜਾ ਉਸ ਨੂੰ ਭ&#2

ਬੇਵਫ਼ਾ ਅੱਜ ਤੁਰ ਗਈ ਹੋ ਕੇ ਖਫ਼ਾ,ਗਮ ਰਿਹਾ ਮੇਰੇ ਤੇ ਛਾਇਆ ਰਾਤ ਭਰ,
ਉਸ ਦਾ ਮੁੜ ਮੁੜ ਕੇ ਆਇਆ ਹੈ ਖਿਆਲ,ਮੈਂ ਬੜਾ ਉਸ ਨੂੰ ਭੁਲਾਇਆ ਰਾਤ ਭਰ,
Bhul Jana Aukha Hai.
 
Jus

Filhaal..
Re: ਉਸ ਦਾ ਮੁੜ ਮੁੜ ਕੇ ਆਇਆ ਹੈ ਖਿਆਲ,ਮੈਂ ਬੜਾ ਉਸ ਨੂੰ ਭ&#2

gd gd
 
kanjjar

Banned

tfs........
 
Top