UNP

ਹਰ ਗੱਲ ਮੰਨ ਕੇ ਮੇਰੀ,ਵਫਾ ਦਾ ਪੂਰਾ ਯਕੀਨ ਦਿਵਾਉਣਾ,

Go Back   UNP > Poetry > Punjabi Poetry

UNP Register

Old 22-Sep-2009
jass_cancerian
 
ਹਰ ਗੱਲ ਮੰਨ ਕੇ ਮੇਰੀ,ਵਫਾ ਦਾ ਪੂਰਾ ਯਕੀਨ ਦਿਵਾਉਣਾ,

ਹਰ ਗੱਲ ਮੰਨ ਕੇ ਮੇਰੀ,ਵਫਾ ਦਾ ਪੂਰਾ ਯਕੀਨ ਦਿਵਾਉਣਾ,

ਉਹਦਾ ਅਪਣਾ ਬਨਾਉਣਾ,ਤੇ ਕਲੇਜੇ ਨਾਲ ਲਾਉਣਾ,
ਕਦੀ ਨਿੱਤ ਮਿਲਣਾ ਤੇ ਕਦੀ ਕਦੀ, ਲੰਮਾ ਸਮਾਂ ਤੜਫਾਉਣਾ,
ਉਸ ਦਾ ਦੂਰ ਦੂਰ ਤੱਕ ਰੋਜ਼, ਖਵਾਬਾਂ ਵਿਚ ਲਿਜਾਣਾ,
ਉਹਦਾ ਕਦੀ ਕਦੀ ਬਹਾਰਾਂ ਤੋਂ, ਬਹੁਤ ਉੱਤੇ ਉਠਾਣਾ,
ਉਹਦਾ ਮੁਸ਼ਕਿਲ ਵਿਚ ਵੀ ਨਾਂ ਕਦੇ,ਮੱਥੇ ਵੱਟ ਪਾਉਣਾ,
ਹਰ ਗੱਲ ਮੰਨ ਕੇ ਮੇਰੀ,ਵਫਾ ਦਾ ਪੂਰਾ ਯਕੀਨ ਦਿਵਾਉਣਾ,
ਉਹਦਾ ਜ਼ਿੰਦਗੀ ਦੇ ਪੰਨਿਆਂ ਤੇ,ਮੇਰਾ ਨਾਮ ਲਿਖਾਣਾ,
ਸਿਰ ਦਾ ਤਾਜ ਬਨਾਉਣਾ ਤੇ, ਪਲਕਾਂ ਤੇ ਬਿਠਾਉਣਾ,
ਉਹਦੀਆਂ ਗੱਲਾਂ ਵਿਚ ਮੇਰਾ ਹੀ, ਹਮੇਸ਼ਾ ਜ਼ਿਕਰ ਆਉਣਾ,
ਦੋ ਜਿਸਮ ਤੇ ਇੱਕ ਰੂਹ ਹਾਂ ਅਸੀਂ,ਇਹੋ ਹੀ ਅਖਵਾਣਾ,
ਉਹਦਾ ਹੱਥ ਤੇ ਅੰਗਿਆਰਾਂ ਨੂੰ,ਸ਼ਰੇਆਮ ਜਲਾਉਣਾ,
ਉਹਦਾ ਕੰਡਿਆਲੇ ਰਾਹਾਂ ਤੇ,ਸੁਹਲ ਪੈਰਾਂ ਦਾ ਪਾਉਣਾ,
ਮੈਨੂੰ ਤਾਂ ਅੱਜ ਵੀ ਯਾਦ ਹੈ,ਉਹਦਾ ਲਾਰੇ ਲਾਉਣਾ,
ਉਹਦਾ ਇਹ ਕਹਿਣਾ ਕੇ ਦੂਰ ਨਹੀਂ ਹੈ,ਹੁਣ ਆਪਣਾ ਠਿਕਾਣਾ,

Old 22-Sep-2009
[Hardeep]
 
Re: ਹਰ ਗੱਲ ਮੰਨ ਕੇ ਮੇਰੀ,ਵਫਾ ਦਾ ਪੂਰਾ ਯਕੀਨ ਦਿਵਾਉਣਾ

kaim ....

Old 23-Sep-2009
[Thank You]
 
Re: ਹਰ ਗੱਲ ਮੰਨ ਕੇ ਮੇਰੀ,ਵਫਾ ਦਾ ਪੂਰਾ ਯਕੀਨ ਦਿਵਾਉਣਾ

Very Good

Old 23-Sep-2009
Vishavdeep Singh
 
Re: ਹਰ ਗੱਲ ਮੰਨ ਕੇ ਮੇਰੀ,ਵਫਾ ਦਾ ਪੂਰਾ ਯਕੀਨ ਦਿਵਾਉਣਾ

nice wrk

Old 30-May-2010
ਡੈਨ*ਦਾ*ਮੈਨ
 
Re: ਹਰ ਗੱਲ ਮੰਨ ਕੇ ਮੇਰੀ,ਵਫਾ ਦਾ ਪੂਰਾ ਯਕੀਨ ਦਿਵਾਉਣਾ

tfs........

Old 03-May-2012
sardar dhami
 
Re: ਹਰ ਗੱਲ ਮੰਨ ਕੇ ਮੇਰੀ,ਵਫਾ ਦਾ ਪੂਰਾ ਯਕੀਨ ਦਿਵਾਉਣਾ

well written

Old 03-May-2012
er_rose
 
Re: ਹਰ ਗੱਲ ਮੰਨ ਕੇ ਮੇਰੀ,ਵਫਾ ਦਾ ਪੂਰਾ ਯਕੀਨ ਦਿਵਾਉਣਾ

wah g wah ....nice nice v nice........

Post New Thread  Reply

« Mera Lutt Lea Eh Punjab Sohna.. | Usay Kehna K Ab Toh Lout Aaye...! »
X
Quick Register
User Name:
Email:
Human Verification

UNP