UNP

ਲੱਖਾਂ ਗਏ, ਲੱਖਾਂ ਆਏ

Go Back   UNP > Poetry > Punjabi Poetry

UNP Register

 

 
Old 21-Sep-2009
jaggi37
 
Wink ਲੱਖਾਂ ਗਏ, ਲੱਖਾਂ ਆਏ

ਲੱਖਾਂ ਗਏ, ਲੱਖਾਂ ਆਏ
ਕਈਆਂ ਨੇ ਡੋਰੇ ਪਾਏ
ਪਰ ਇੱਕ ਦਿਨ ਇੱਕ ਪ੍ਰਦੇਸੀ
ਜਿੰਦਗੀ ਦੇ ਵਿਹੜੇ ਆਇਆ
ਅੱਖੀਆਂ 'ਚੋਂ ਰਾਤਾਂ ਦੀ ਨੀਂਦ
ਜਿਹਨੇ ਦਿਨ ਦਾ ਚੈਨ ਚੁਰਾਇਆ.

ਪਤਾ ਨੀਂ ਕਦ, ਕਿਵੇਂ ਅਸੀਂ
ਇੱਕ ਹੋਏ ਦੋ ਤੋਂ
ਪਹਿਚਾਣ ਲੱਗ ਪਏ
ਇੱਕ ਦੂਜੇ ਨੂੰ ਸੌ ਕੋਹ ਤੋਂ

ਵਿਸ਼ਵਾਸ ਦੀ ਨੀਂਹ ਤੇ
ਪਿਆਰ ਦਾ ਮਹਿਲ
ਉਸਾਰ ਦਿੱਤਾ
ਸਭ ਕੁੱਝ ਉਸ ਪ੍ਰਦੇਸੀ ਉੱਤੋਂ
ਮੈਂ ਹੱਸ-2 ਵਾਰ ਦਿੱਤਾ

ਕੋਈ ਸੱਤ ਜਨਮ ਨਹੀਂ ਦੇ ਸਕਦਾ
ਇੱਕ ਜਨਮ 'ਚ ਐਨਾ ਪਿਆਰ ਦਿੱਤਾ
ਮੈਂ ਵਾਰੇ ਜਾਵਾਂ ਸੋਹਣੇ ਰੱਬ ਤੋਂ
ਜਿਹਨੇ ਮੈਨੂੰ ਸੋਹਣਾ ਯਾਰ ਦਿੱਤਾ

 
Old 21-Sep-2009
Jus
 
Re: ਲੱਖਾਂ ਗਏ, ਲੱਖਾਂ ਆਏ

ghaint likhya

 
Old 21-Sep-2009
Birha Tu Sultan
 
Re: ਲੱਖਾਂ ਗਏ, ਲੱਖਾਂ ਆਏ

nice likhiya ji

 
Old 22-Sep-2009
[Hardeep]
 
Re: ਲੱਖਾਂ ਗਏ, ਲੱਖਾਂ ਆਏ

wah g wahhhh

 
Old 24-Sep-2009
Vishavdeep Singh
 
Re: ਲੱਖਾਂ ਗਏ, ਲੱਖਾਂ ਆਏ

22 sira he la ta yr awesome yr

 
Old 25-Sep-2009
jaggi37
 
Re: ਲੱਖਾਂ ਗਏ, ਲੱਖਾਂ ਆਏ

thanx 2 all g

 
Old 26-Sep-2009
jass_cancerian
 
Re: ਲੱਖਾਂ ਗਏ, ਲੱਖਾਂ ਆਏ

ਬਹੁਤ ਹੀ ਲਾਜਵਾਬ,

 
Old 30-May-2010
ਡੈਨ*ਦਾ*ਮੈਨ
 
Re: ਲੱਖਾਂ ਗਏ, ਲੱਖਾਂ ਆਏ

tfs........

Post New Thread  Reply

« ਉਸ ਦਾ ਮੁੜ ਮੁੜ ਕੇ ਆਇਆ ਹੈ ਖਿਆਲ,ਮੈਂ ਬੜਾ ਉਸ ਨੂੰ ਭੁ | Sachi Wand »
X
Quick Register
User Name:
Email:
Human Verification


UNP