UNP

ਉਪਰਾਪਨ ਹੈ ਨਜ਼ਰ ਵਿਚ ਮੱਥੇ ਤੇ ਸੌ ਸੌ ਤਿਊੜੀਆਂ,

Go Back   UNP > Poetry > Punjabi Poetry

UNP Register

Old 15-Sep-2009
jass_cancerian
 
ਉਪਰਾਪਨ ਹੈ ਨਜ਼ਰ ਵਿਚ ਮੱਥੇ ਤੇ ਸੌ ਸੌ ਤਿਊੜੀਆਂ,

ਉਪਰਾਪਨ ਹੈ ਨਜ਼ਰ ਵਿਚ ਮੱਥੇ ਤੇ ਸੌ ਸੌ ਤਿਊੜੀਆਂ,

ਨਾ ਕਰਾਉ ਯਾਦ ਮੈਨੂੰ ਬੇਵਫਾਈ ਯਾਰ ਦੀ,
ਹੌਲੀ ਹੌਲੀ ਸਹਿ ਰਿਹਾ ਹਾਂ ਮੈਂ ਜੁਦਾਈ ਯਾਰ ਦੀ,
ਜ਼ਖਮ ਇਹ ਜਿ ਦਿਸ ਰਹੇ ਨੇ ਮੇਰੇ ਦਿਲ ਤੇ ਦੋਸਤੋ,
ਬੇਰੁਖੀ ਦੇ ਨਾਲ ਹੈ ਨਸ਼ਤਰ ਚਲਾਈ ਯਾਰ ਦੀ,
ਪਿਆਰ ਮੇਰਾ ਉਸ ਨੇ ਥਾਂ ਥਾਂ ਤੇ ਜਾ ਕੇ ਭੰਡਿਆ,
ਜਦ ਕੇ ਮੈਂ ਹਰ ਥਾਂ ਤੇ ਹੈ ਇੱਜ਼ਤ ਬਣਾਈ ਯਾਰ ਦੀ,
ਜ਼ਖਮ ਅਪਣੇ ਸਾਂਭ ਕੇ ਸੀਨੇ ਚ ਰੱਖੇ ਮੈਂ ਸਦਾ,
ਕੌਣ ਕਹਿੰਦੈ ਯਾਦ ਦਿਲ ਚੋਂ ਮੈਂ ਭੁਲਾਈ ਯਾਰ ਦੀ,
ਗੈਰ ਨੂੰ ਰੱਜ ਕੇ ਪਿਲਾਈ ਮੈਨੂੰ ਛਿੱਟ ਦਿੱਤੀ ਨਹੀਂ,
ਇਕ ਨਹੀਂ ਸੌ ਵਾਰ ਨੀਅਤ ਅਜ਼ਮਾਈ ਯਾਰ ਦੀ,
ਉਪਰਾਪਨ ਹੈ ਨਜ਼ਰ ਵਿਚ ਮੱਥੇ ਤੇ ਸੌ ਸੌ ਤਿਊੜੀਆਂ,
ਦਸਦੀਆਂ ਨੇ ਇਹ ਖੂਬ ਦਿਲ ਦੀ ਸਫਾਈ ਯਾਰ ਦੀ,
ਜ਼ੁਲਮ ਦੁਨੀਆਂ ਦੇ ਤਾਂ ਹੁਣ ਸਾਰੇ ਸਾਨੂੰ ਭੁੱਲ ਗਏ,
ਪਰ ਨਹੀਮ ਭੁੱਲੀ ਅਸਾਨੂੰ ਬੇਵਫਾਈ ਯਾਰ ਦੀ,

Old 15-Sep-2009
[Thank You]
 
Re: ਉਪਰਾਪਨ ਹੈ ਨਜ਼ਰ ਵਿਚ ਮੱਥੇ ਤੇ ਸੌ ਸੌ ਤਿਊੜੀਆਂ,

ਉਪਰਾਪਨ ਹੈ ਨਜ਼ਰ ਵਿਚ ਮੱਥੇ ਤੇ ਸੌ ਸੌ ਤਿਊੜੀਆਂ,
ਦਸਦੀਆਂ ਨੇ ਇਹ ਖੂਬ ਦਿਲ ਦੀ ਸਫਾਈ ਯਾਰ ਦੀ,
ਜ਼ੁਲਮ ਦੁਨੀਆਂ ਦੇ ਤਾਂ ਹੁਣ ਸਾਰੇ ਸਾਨੂੰ ਭੁੱਲ ਗਏ,
ਪਰ ਨਹੀਮ ਭੁੱਲੀ ਅਸਾਨੂੰ ਬੇਵਫਾਈ ਯਾਰ ਦੀ,
Good Hai

Old 15-Sep-2009
Royal_Jatti
 
Re: ਉਪਰਾਪਨ ਹੈ ਨਜ਼ਰ ਵਿਚ ਮੱਥੇ ਤੇ ਸੌ ਸੌ ਤਿਊੜੀਆਂ,

..............

Old 15-Sep-2009
Birha Tu Sultan
 
Re: ਉਪਰਾਪਨ ਹੈ ਨਜ਼ਰ ਵਿਚ ਮੱਥੇ ਤੇ ਸੌ ਸੌ ਤਿਊੜੀਆਂ,

very nice

Old 16-Sep-2009
Justpunjabi
 
Re: ਉਪਰਾਪਨ ਹੈ ਨਜ਼ਰ ਵਿਚ ਮੱਥੇ ਤੇ ਸੌ ਸੌ ਤਿਊੜੀਆਂ,

G8 dear

Old 18-Sep-2009
BEHa khoon
 
Re: ਉਪਰਾਪਨ ਹੈ ਨਜ਼ਰ ਵਿਚ ਮੱਥੇ ਤੇ ਸੌ ਸੌ ਤਿਊੜੀਆਂ,

ਜ਼ਖਮ ਇਹ ਜਿ ਦਿਸ ਰਹੇ ਨੇ ਮੇਰੇ ਦਿਲ ਤੇ ਦੋਸਤੋ,
ਬੇਰੁਖੀ ਦੇ ਨਾਲ ਹੈ ਨਸ਼ਤਰ ਚਲਾਈ ਯਾਰ ਦੀ,

Great

Post New Thread  Reply

« ਤੈਨੂੰ ਬਦਨਾਮ ਨਾਂ ਕਰੇ ਕੋਈ,ਦਾਗ ਦਿਲ ਦੇ ਛੁਪਾ ਕੇ ਬ&# | ਲਿਖਣ ਵਾਲਿਆ ਸਿਰਫ ਇੱਕ ਵਾਰ ਲਿੱਖ ਦੇ »
X
Quick Register
User Name:
Email:
Human Verification

UNP