ਤਾਂ ਸਮਝੀ ਮਰ ਗਿਆ ਹੋਵਾਗਾਂ...

jaggi37

Member
ਤੁਸੀ ਦਿਲ ਚੋਂ ਕੱਢਣਾ ਚਾਹੁੰਦੇ ਹੋ ਤਾਂ ਤੁਹਾਡੀ ਮਰਜ਼ੀ,
ਪਰ ਜੇ ਕਦੇ ਵਾਪਸ ਆਉਣ ਨੂੰ ਜੀਅ ਕਰੇ,
ਤਾਂ ਹੋਊ ਵਿੱਚ ਫ਼ਗਵਾੜਾ ਟਿਕਾਣਾ ਯਾਰਾਂ ਦਾ,

ਜੇ ਕਦੇ ਗੱਲ ਕਰਨ ਨੂੰ ਚਿੱਤ ਕਰੇ,
ਤਾਂ ਉਹੀ ਸਪਾਈਸ ਵਾਲਾ ਨੰਬਰ ਹੋਊ ਦਿਲਦਾਰਾਂ ਦਾ,

ਪਰ ਜਦ ਤੱਕ ਤੂੰ ਵਾਪਸ ਆਉਣਾ,
ਦੁਨੀਆਂ ਨੂੰ ਅਲਵਿਦਾ ਕਰ ਗਿਆ ਹੋਵਾਗਾਂ,

ਜੇ ਵਿੱਚ ਫ਼ਗਵਾੜੇ ਜੱਗੀ ਤੈਨੂੰ ਨਾਂ ਮਿਲਿਆ,
ਤਾਂ ਸਮਝੀ ਮਰ ਗਿਆ ਹੋਵਾਗਾਂ...


:biker
 
Top