ਕੁਝ ਗੱਲਾਂ ਦਿਲ ਦੀਆਂ ਨਿੱਕਲੀਆਂ ਕਲਮ ਚੋਂ….........

chardi kala vich rhiye

HaRdCoRe BiOtEcHnOlOgIsT
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ............
ਮੁਹੱਬ਼ਤ ਦੀ ਗਹਰਾਈ ਤੋਂ ਕਿਉਂ ਇਹ ਦੁਨੀਆ ਅਣਜਾਣ ਹੈ...
ਤੋਲ ਕੇ ਇਸ ਨੂੰ ਅਮੀਰੀ ਵਾਲ਼ੀ ਤੱਕੜੀ ਚ,
ਠੁਕਰਾ ਦੇਣ ਚ ਕਿਉਂ ਇਨ੍ਹਾਂ ਦੀ ਸ਼ਾਨ ਹੈ...
ਕਿਉਂ ਏਨੇ ਨਾਦਾਨ ਨੇ ਇਹ ਲੋਕ,
ਨਾ ਸਮਝਣ ਕਿਸੇ ਦੇ ਜਜ਼ਬਾਤਾਂ ਨੂੰ...
ਕਮਲ਼ੇ ਜਾਣਦੇ ਨਾ ਕਿ,
ਪਿਆਰ ਵਾਲ਼ਾ ਗਹਿਣਾ ਕਿਸੇ ਉੱਤੇ ਲੁਟਾਉਣ ਵਾਲ਼ਾ ਹੀ,
ਅਸਲ ਅਮੀਰ ਇਨਸਾਨ ਹੈ...
ਰੱਬਾ ਬ਼ਖਸ਼ ਮੱਤ ਇਨ੍ਹਾਂ ਬੇਕਦਰਿਆਂ ਨੂੰ,
ਦੇ ਨਜ਼ਰ ਪਿਆਰ ਨੂੰ ਪਰਖਣ ਦੀ..
ਕਰੀ ਮਿਹਰ ਦਾਤਾ,
"ਤੇਜੀ" ਵਰਗਿਆਂ ਦਾ ਰੱਖਣਾ ਤੂੰ ਹੀ ਮਾਣ ਹੈ...
 
Top