ਤੱਕ-ਤੱਕ ਫੋਟੋ ਉਸਦੀ,ਰੂਹ ਤੱਕ ਸਾਡੀ ਰੋਂਦੀ ਏ, ਕਦੇ-ਕਦੇ ਤਾ ਉਹ ਨੀਂਦ ਬਣ ਕੇ, ਸੁਪਨੇ ਵਿਚ ਤੜਫ਼ਾਦੀ ਏ ਇਸ ਠੰਡੀ-ਠੰਡੀ ਹਵਾ ਵਿਚ,ਮਹਿਕ ਉਸਦੀ ਆਉਦੀ ਏ ਦੱਸ ਕਿਵੇ ਭੁਲਾਇਏ ਰੱਬਾ ਹੁਣ ਉਸ ਨੂੰ, ਉਹ ਮਰ-ਜਾਣੀ "ਜੱਗੀ" ਨੂੰ ਹਰ ਸਾਹ ਨਾਲ ਚੇਤੇ ਆਉਦੀ ਏ......