UNP

ਮੇਰੀਆਂ ਖੁਸ਼ੀਆਂ ਤੂੰ ਲੈ ਲੈ ਦੋਸਤਾ,ਤੇਰੇ ਦਿੱਲ ਉੱ

Go Back   UNP > Poetry > Punjabi Poetry

UNP Register

 

 
Old 18-Aug-2009
jass_cancerian
 
ਮੇਰੀਆਂ ਖੁਸ਼ੀਆਂ ਤੂੰ ਲੈ ਲੈ ਦੋਸਤਾ,ਤੇਰੇ ਦਿੱਲ ਉੱ

ਮੇਰੀਆਂ ਖੁਸ਼ੀਆਂ ਤੂੰ ਲੈ ਲੈ ਦੋਸਤਾ,ਤੇਰੇ ਦਿੱਲ ਉੱਤੇ ਪਿਆ ਜੋ ਭਾਰ ਦੇ,ਦੀਦ ਦੇ ਤਿਰਹਾਏ ਨੂੰ ਦੀਦਾਰ ਦੇ,ਪਿਆਰ ਦਾ ਭੁੱਖਾ ਹਾਂ ਮੈਨੂੰ ਪਿਆਰ ਦੇ,
ਕੁਝ ਨ ਕੁਝ ਮੈਨੂੰ ਮੇਰੀ ਸਰਕਾਰ ਦੇ,ਜੇ ਨਹੀਂ ਇਕਰਾਰ ਤਾਂ ਇਨਕਾਰ ਦੇ,
ਕੁਝ ਤਾਂ ਮੈਨੂੰ ਦੇ ਮੁਹੱਬਤ ਦਾ ਸਿਲਾ,ਜਿੱਤ ਦੇ ਸਕਦੀ ਨਹੀਂ ਤਾਂ ਹਾਰ ਦੇ,
ਮੇਰੀ ਕਿਸਮਤ ਵਿੱਚ ਜੇ ਕਰ ਫੁਲ ਨਹੀਂ,ਸੇਜ ਲਈ ਮੇਰੀ ਤੂੰ ਮੈਨੂੰ ਖਾਰ ਦੇ,
ਦਿੱਲ ਦੀ ਗੱਲ ਬੇ-ਝਿਜਕ ਹੋ ਕੇ ਕਹਿ ਸਕਾਂ,ਐਸਾ ਮੇਰੀ ਚੁੱਪ ਨੂੰ ਇਜ਼ਹਾਰ ਦੇ,
ਮੇਰੀਆਂ ਖੁਸ਼ੀਆਂ ਤੂੰ ਲੈ ਲੈ ਦੋਸਤਾ,ਤੇਰੇ ਦਿੱਲ ਉੱਤੇ ਪਿਆ ਜੋ ਭਾਰ ਦੇ,
ਜਾਨ ਮੈਂ ਤੈਥੋਂ ਨਿਛਾਵਰ ਕਰ ਦਿਆਂ,ਸੁਹਣੀਏ ਮੈਨੂੰ ਕੋਈ ਵੰਗਾਰ ਦੇ,
ਜਰ ਜਾਵਾਂਗਾ ਝਾਕ ਵਿੱਚ ਬਿਰਹਾ ਦੀ ਪੀੜ,ਇੱਕ ਵਾਰੀ ਮਿਲਣ ਦਾ ਇਕਰਾਰ ਦੇ,


 
Old 18-Aug-2009
V R
 
Re: ਮੇਰੀਆਂ ਖੁਸ਼ੀਆਂ ਤੂੰ ਲੈ ਲੈ ਦੋਸਤਾ,ਤੇਰੇ ਦਿੱਲ ਉੱ

very nice ji...........

 
Old 18-Aug-2009
[Thank You]
 
Re: ਮੇਰੀਆਂ ਖੁਸ਼ੀਆਂ ਤੂੰ ਲੈ ਲੈ ਦੋਸਤਾ,ਤੇਰੇ ਦਿੱਲ ਉੱ

bhaut hi nice hai

 
Old 18-Aug-2009
[Hardeep]
 
Re: ਮੇਰੀਆਂ ਖੁਸ਼ੀਆਂ ਤੂੰ ਲੈ ਲੈ ਦੋਸਤਾ,ਤੇਰੇ ਦਿੱਲ ਉੱ

thanxx

Post New Thread  Reply

« ਓਸੇ ਦਿਲ ਵਿੱਚ ਆਪ੍ਣੀ ਜਗਾ ਬਣਾਈ ਰੱਖ੍ਣਾ,.. | ਮੋਤੀਆਂ ਤੋਂ ਵੀ ਮਹਿੰਗੇ ਹੰਝੂ ਨੇ ਮੇਰੇ,ਬੇ-ਕਦਰਾਂ  »
X
Quick Register
User Name:
Email:
Human Verification


UNP