ਓਸੇ ਦਿਲ ਵਿੱਚ ਆਪ੍ਣੀ ਜਗਾ ਬਣਾਈ ਰੱਖ੍ਣਾ,..

ਬੜਾ ਸੌਖਾ ਹੁੰਦਾ ਏ ਕਹਿਣਾ

ਕਿ ਮੈ ਤੈਨੂੰ ਪਿਆਰ ਕਰਦਾ ਹਾਂ,..

ਪਰ ਓਨਾ ਹੀ ਔਖਾ ਹੋਂਦਾ ਏ

ਨਿਭਾਉਣਾ ਕੀਤੇ ਹੋਏ ਵਾਦਿਆਂ ਨੂੰ ,..

ਕਿਸੇ ਦੇ ਦਿਲ ਵਿੱਚ ਵਸ ਜਾਣਾ

ਔਖਾ ਨਹੀਂ ਹੁੰਦਾ,..

ਪਰ ਬੜਾ ਔਖਾ ਹੁੰਦਾ ਏ

ਓਸੇ ਦਿਲ ਵਿੱਚ ਆਪ੍ਣੀ ਜਗਾ ਬਣਾਈ ਰੱਖ੍ਣਾ,..

ਹਰ ਪਲ ਹਰ ਦਮ ਕਿਸੇ ਦੀ ਯਾਦ ਵਿੱਚ ਰੋਣਾ

ਔਖਾ ਨਹੀਂ ਹੁੰਦਾ,.

ਪਰ ਬੜਾ ਹੀ ਔਖਾ ਹੁੰਦਾ ਏ

ਕਿਸੇ ਨੂੰ ਆਪ੍ਣੀ ਯਾਦ ਦਿਵਾਉਣਾ,..

ਪਿਆਰ ਦੇ ਚੱਕਰਾਂ ਵਿੱਚ ਪੈਣਾ

ਬੜਾ ਸੌਖਾ ਏ "Sanrose"

ਪਰ ਬਹੁਤ ਹੀ ਔਖਾ ਏ

ਇਸ ਚੱਕਰਵਿਊ ਚੋਂ ਬਾਹਰ ਆਉਣਾ,..
 
ਕਿਸੇ ਦੇ ਦਿਲ ਵਿੱਚ ਵਸ ਜਾਣਾ

ਔਖਾ ਨਹੀਂ ਹੁੰਦਾ,..

ਪਰ ਬੜਾ ਔਖਾ ਹੁੰਦਾ ਏ

ਓਸੇ ਦਿਲ ਵਿੱਚ ਆਪ੍ਣੀ ਜਗਾ ਬਣਾਈ ਰੱਖ੍ਣਾ,..

sach likhiya hai bai ji
 

kit walker

VIP
Staff member

ਪਿਆਰ ਦੇ ਚੱਕਰਾਂ ਵਿੱਚ ਪੈਣਾ

ਬੜਾ ਸੌਖਾ ਏ "Sanrose"

ਪਰ ਬਹੁਤ ਹੀ ਔਖਾ ਏ

ਇਸ ਚੱਕਰਵਿਊ ਚੋਂ ਬਾਹਰ ਆਉਣਾ,..

Badi Door Chale gaye ho
 
Top