ਜਾਨ ਬਣ ਕੇ ਜਾਨ ਕਢ ਲਈ ਸਾਡੀ ਜਾਨ ਨੇ,

ਕਰ ਲਈ ਗਲਤੀ ਸਾਡੇ ਦਿਲ ਨਾਦਾਨ ਨੇ,
ਮੋਹ ਲਿਆ ਸਾਨੂੰ ਉਸ ਦੀ ਕਾਤਿਲ ਮੁਸਕਾਨ ਨੇ,
ਦਿਲ ਦਾ ਦਰਦ ਕਿਸੇ ਨੂੰ ਕੀ ਦਸੀਏ,
ਜਾਨ ਬਣ ਕੇ ਜਾਨ ਕਢ ਲਈ ਸਾਡੀ ਜਾਨ ਨੇ,

 
Top