ਹੁਣ ਵੀ ਦੱਸੇ ਇਸ਼ਕ ਚ ਮੇਰਾ ਕਸੂਰ,ਖੁਦ ਨਜ਼ਰ ਉਸ ਨੇ ਚੁਰ

ਬੇਵਫ਼ਾ ਦੀ ਬੇਵਫ਼ਾਈ ਵੇਖ ਲਉ,
ਦਿਲ ਤੇ ਗਹਿਰੀ ਚੋਟ ਖਾਈ ਵੇਖ ਲਉ,
ਜ਼ਿੰਦਗੀ ਫੱਕਰਾਂ ਦੀ ਭਾਈ ਵੇਖ ਲਉ,
ਇਸ਼ਕ ਵਿਚ ਹੋਏ ਸ਼ੁਦਾਈ ਵੇਖ ਲਉ,
ਰਾਤ ਭਰ ਉਸ ਦੀ ਜੁਦਾਈ ਵੇਖ ਲਉ,
ਨੀਂਦ ਅੱਖਾਂ ਚੋਂ ਚੁਰਾਈ ਵੇਖ ਲਉ,
ਹੁਣ ਵੀ ਦੱਸੇ ਇਸ਼ਕ ਚ ਮੇਰਾ ਕਸੂਰ,
ਖੁਦ ਨਜ਼ਰ ਉਸ ਨੇ ਚੁਰਾਈ ਵੇਖ ਲਉ,
ਮਰ ਗਿਆ ਤਾਂ ਯਾਰ ਵੀ ਸਭ ਤੁਰ ਗਏ,
ਲਾਸ਼ ਅਪਣੀ ਖੁਦ ਉਠਾਈ ਵੇਖ ਲਉ,
ਕੀ ਕਰੋਗੇ ਮੇਰਾ ਸੀਨਾ ਚੀਰ ਕੇ,
ਪੀੜ ਦੱਬੀ ਹੈ ਪਰਾਈ ਵੇਖ ਲਉ,
ਹਉਕੇ ਹੰਝੂ ਗਮ ਬਣਾ ਕੇ ਅਪਣੇ ਯਾਰ,
ਮੈਂ ਅਪਣੀ ਦੁਨੀਆਂ ਵਸਾਈ ਵੇਖ ਲਉ,


 

*Sippu*

*FrOzEn TeARs*
Re: ਹੁਣ ਵੀ ਦੱਸੇ ਇਸ਼ਕ ਚ ਮੇਰਾ ਕਸੂਰ,ਖੁਦ ਨਜ਼ਰ ਉਸ ਨੇ ਚੁ&#2

gud tfs --------
 

Pardeep

๑۩۩๑┼●ℛŐŶ
Re: ਹੁਣ ਵੀ ਦੱਸੇ ਇਸ਼ਕ ਚ ਮੇਰਾ ਕਸੂਰ,ਖੁਦ ਨਜ਼ਰ ਉਸ ਨੇ ਚੁ&#2

g8....
 
Top