UNP

ਹੁਣ ਪਆਰ ਤੋਂ ਡਰਦੇ ਨੇ...

Go Back   UNP > Poetry > Punjabi Poetry

UNP Register

 

 
Old 07-Aug-2009
Pardeep
 
ਹੁਣ ਪਆਰ ਤੋਂ ਡਰਦੇ ਨੇ...

ਕਈ ਤੀਰਾਂ ਤੋਂ ਡਰਦੇ ਨੇ..ਕਈ ਤਲਵਾਰਾਂ ਤੋਂ ਡਰਦੇ ਨੇ
ਕਈ ਦੋ ਨੈਣਾਂ ਦੇ ਵਾਰਾਂ ਤੋਂ ਡਰਦੇ ਨੇ........

ਬਹੁਤ ਤੇਜ ਚਲਦੇ ਨੇ ਕੁਝ ਲੋਕ ਜ਼ਿੰਦਗੀਵਿੱਚ,
ਅਜਿਹੇ ਵੀ ਨੇ ਜੋ ਰਫ਼ਤਾਰ ਤੋਂ ਡਰਦੇ ਨੇ....


ਯਕੀਨ ਹੈ ਜੇ ਰੱਬ ਦੀ ਰਿਹਮਤ ਤੇ,
ਫਿਰ ਕਿਉ ਲੋਕ ਇੰਤਜ਼ਾਰ ਤੋਂ ਡਰਦੇ ਨੇ....


ਕਰਦੇ ਨੇ ਮੋਹਬਤਾਂ ਤੇ ਰੱਖਦੇ ਨੇ ਪਰਦਾ,
ਪਤਾ ਨਹੀ ਕਿਉ ਲੋਕ ਇਜ਼ਹਾਰ ਤੋਂ ਡਰਦੇ ਨੇ....


ਖਾਧੀਆਂ ਨੇ ਚੋਟਾਂ ਕਈਆਂ ਨੇ ਦਿਲਾਂ ਤੇ,
ਕਈ ਸਾਡੇ ਵਰਗੇ ਵੀ ਨੇ ਜੋ ਹੁਣ ਪਿਆਰ ਤੋਂ ਡਰਦੇ ਨੇ.....


 
Old 07-Aug-2009
V R
 
Re: ਹੁਣ ਪਆਰ ਤੋਂ ਡਰਦੇ ਨੇ...

tfs...........

 
Old 07-Aug-2009
Panjaban
 
Re: ਹੁਣ ਪਆਰ ਤੋਂ ਡਰਦੇ ਨੇ...

bohat hee wadia likheya ji...very nice.

 
Old 07-Aug-2009
tejy2213
 
Re: ਹੁਣ ਪਆਰ ਤੋਂ ਡਰਦੇ ਨੇ...

good job!!!

 
Old 07-Aug-2009
punjabiology
 
Re: ਹੁਣ ਪਆਰ ਤੋਂ ਡਰਦੇ ਨੇ...

bai ji, very nice...tfs

 
Old 07-Aug-2009
[Hardeep]
 
Re: ਹੁਣ ਪਆਰ ਤੋਂ ਡਰਦੇ ਨੇ...

Nice ha ..

 
Old 07-Aug-2009
Birha Tu Sultan
 
Re: ਹੁਣ ਪਆਰ ਤੋਂ ਡਰਦੇ ਨੇ...

bai tu darn wala ta hai ni

 
Old 24-Feb-2010
GREWAL BAI
 
Re: ਹੁਣ ਪਆਰ ਤੋਂ ਡਰਦੇ ਨੇ...

very nice

Post New Thread  Reply

« ਊਠ ਦਾ ਬੁੱਲ੍ਹ ਕਦੇ ਨਾ ਡਿੱਗਿਆ, ਝਾਕ ਚ ਵਕਤ ਗੁਆਵੀਂ | ਤੈਨੂੰ ਅਗਲੇ ਜਨਮ ਚ ਪਾਵਾਂਗੇ »
X
Quick Register
User Name:
Email:
Human Verification


UNP