ਮੰਨਿਆ ਉਹ ਨਾਲ ਰਹਿ ਕੇ ਵੀ ਨਾਂ ਬਣ ਸਕੀ ਮੇਰੀ,

ਚੁੱਪ ਚਾਪ ਆਪਣੇ ਇਸ਼ਕ ਦਾ ਇਜ਼ਹਾਰ ਕਰ ਗਈ,
ਇੱਕ ਕੁੜੀ ਮੁੜ ਕੇ ਆਉਣ ਦਾ ਇਕਰਾਰ ਕਰ ਗਈ,
ਮੰਨਿਆ ਉਹ ਨਾਲ ਰਹਿ ਕੇ ਵੀ ਨਾਂ ਬਣ ਸਕੀ ਮੇਰੀ,
ਪਰ ਕੁਝ ਪੱਲ ਤਾਂ ਮੈਨੂੰ ਟੁੱਟ ਕੇ ਉਹ ਪਿਆਰ ਕਰ ਗਈ,
 
Top