ਪੱਥਰ ਰਿਹਾ ਦਿਲ ਇੰਨਾ ਕੁ ਤੇਰਾ,

ਦਿਲ ਦਾ ਹਾਲ ਸੁਣਾਈਏ ਕਿਵੇਂ,
ਗੱਲ ਦਿਲ ਦੀ ਨਾ ਕਿਸੇ ਨੂੰ ਸੁਣਾ ਸਕੇ,
ਪੱਥਰ ਰਿਹਾ ਦਿਲ ਇੰਨਾ ਕੁ ਤੇਰਾ,
ਕਿ ਆਪਣਾ ਨਾਂ ਤੈਨੂੰ ਬਣਾ ਸਕੇ,
ਬੇ-ਵੱਸ ਸੀ ਬਹੁਤ ਦਿਲ ਮੇਰਾ,
ਜੋ ਦੂਰ ਨਾਂ ਤੇਰੇ ਕੋਲੋਂ ਜਾ ਸਕੇ,
 
Top