UNP

ਇਹ ਕਿਹੋ ਜਿਹਾ ਮੁਕਾਮ ਹੈ...

Go Back   UNP > Poetry > Punjabi Poetry

UNP Register

 

 
Old 09-Jul-2009
gurpreet_luton
 
Post ਇਹ ਕਿਹੋ ਜਿਹਾ ਮੁਕਾਮ ਹੈ...

ਕਮਾਲ ਹੈ
ਇਹ ਕਿਹੋ ਜਿਹਾ ਮੁਕਾਮ ਹੈ
ਕੋਈ ਚਾਹਤ ਨਹੀਂ,ਖ਼ਾਹਿਸ਼ ਨਹੀਂ
ਨਾ ਨਫ਼ਰਤ,ਨਾ ਪਿਆਰ
ਨਾ ਉਡੀਕ,ਨਾ ਇੰਤਜ਼ਾਰ

ਨਾ ਹਿਜਰ,ਨਾ ਫ਼ਿਕਰ
ਨਾ ਤਲਾਸ਼,ਨਾ ਫਿਰਾਕ
ਕੋਈ ਰੰਜਿਸ਼ ਨਹੀਂ,ਬੰਦਿਸ਼ ਨਹੀਂ
ਨਾ ਰਿਸ਼ਤਿਆਂ ਦਾ ਮੋਹ
ਨਾ ਦੋਸਤੀਆਂ ਦਾ ਮਲਾਲ
ਨਾ ਉਮਰਾਂ ਦਾ ਭੈਅ
ਤੇ ਜ਼ਿੰਦਗੀ ਦਾ ਸਵਾਲ

ਬਸ
ਜ਼ਿਹਨ ਚ ਇਕ ਜੰਗਲ ਹੈ
ਗਹਿਰੇ,ਸੰਘਣੇ ਮੌਨ ਵਾਲਾ

ਜਿਵੇਂ ਕਿ ਸਮਾਧੀ ਜਿਹਾ
ਕੁਝ ਹੋਣ ਵਾਲਾ

 
Old 09-Jul-2009
V R
 
Re: ਇਹ ਕਿਹੋ ਜਿਹਾ ਮੁਕਾਮ ਹੈ...

nice a 22.........

 
Old 09-Jul-2009
gurpreet_luton
 
Re: ਇਹ ਕਿਹੋ ਜਿਹਾ ਮੁਕਾਮ ਹੈ...

thnxx ji

 
Old 27-Jul-2009
amanNBN
 
Re: ਇਹ ਕਿਹੋ ਜਿਹਾ ਮੁਕਾਮ ਹੈ...

tfs....

 
Old 29-Jul-2009
Royal_Jatti
 
Re: ਇਹ ਕਿਹੋ ਜਿਹਾ ਮੁਕਾਮ ਹੈ...

tfs....................

Post New Thread  Reply

« Dil | Nahi Hon Devange. »
X
Quick Register
User Name:
Email:
Human Verification


UNP