ਏ ਕੈਸੀ ਰੁੱਤ ਆਈ ਨੀ ਮਾਂ...

ਏ ਕੈਸੀ ਰੁੱਤ ਆਈ ਨੀ ਮਾਂ
ਏ ਕੈਸੀ ਰੁੱਤ ਆਈ
ਹਿੰਦੂ ਮੁੱਲਾ ਸਿੱਖ ਨਾ ਸਮਝਣ ਇਕ ਦੂਜੇ ਨੂੰ ਭਾਈ
ਗੁਰੂਆ ਪੀਰਾ ਦੀ ਬਖਸਿਸ ਨਾਲ ਸਦਾ ਝੂਲਦੇ ਝੰਡੇ
ਜਿੱਥੇ ਪਾਣੀ ਪੰਜ ਦਰਿਆ ਦਾ ਪਿਆਰ ਮੁਹੱਬਤ ਵੰਡੇ
ਉਸ ਪਾਣੀ ਵਿੱਚ ਕੈਂਦੋ ਚਾਚੇ ਆ ਕੇ ਜਹਿਰ ਮਿਲਾਈ
ਏ ਕੈਸੀ ਰੁੱਤ ਆਈ ਨੀ ਮਾਂ
ਏ ਕੈਸੀ ਰੁੱਤ ਆਈ
 
Top