ਵਿਚਾਰਾਂ ਦੀ ਕਸ਼ਮ-ਕਸ਼

SAD.HACK KAr

I AM NOTHING
ਵਿਚਾਰਾਂ ਦੀ ਕਸ਼ਮ-ਕਸ਼
ਇੱਕ ਨਵੇਂ ਮੋੜ ਤੇ ਪੁਚਾ ਦਿੱਤੀ ਇਹਨਾਂ ਲਾਇਨਾ ਨਾਲ :

"ਚੁਭੀ ਮਾਰ,
ਆਪਣੇ ਮਨ ਵਿੱਚ,
ਮੈਂ ਫਿਰ ਤੇਰੇ ਨਾਂਅ ਦਾ ਮੋਤੀ ਕੱਢਿਆ|
ਅਤੇ ਕਿਹਾ ਵੇਖ!
ਮੇਰੇ ਜੀਵਨ ਦਾ,
ਸਭ ਤੋਂ ਅਨਮੋਲ ਖ਼ਜ਼ਾਨਾ, ਇਹ ਨਾਂਅ|"

ਬਹੁਤ ਖੂਬ ,
ਸੋਹਣਾ ਸੋਹਣਾ ਪੜ੍ਹੋ ,
ਹੋਰ ਵੀ ਵਧੀਆ ਲਿਖਦੇ ਰਹੋ ਅਤੇ ਕੋਸੇ ਚਾਨਣ ਵੱਚ ਸ਼ਬਦਾਂ ਨਾਲ ਸਾਂਝ ਪਾਈ ਰੱਖੋ ☬☬☬☬☬
ਰੱਬ ਰਾਖਾ !! :(:(
 
Top