ਜੀ ਕਰਦਾ ਹੈ ....

Royal_Punjaban

»»K@mli!««
ਜੀ ਕਰਦਾ ਹੈ ਕਿਤੇ ਦੂਰ ਚਲੀ ਜਾਵਾਂ
ਇਹਨਾਂ ਕਾਰ ਵਿਕਾਰਾਂ ਤੋਂ ਦੂਰ
ਦੁਨੀਆਂ ਦੇ ਸੰਸਕਾਰਾਂ ਤੋਂ ਦੂਰ
ਕਿਤੇ ਸ਼ਾਤ ਇਕਾਂਤ ਜਗਾ
ਜਿੱਥੇ ਤੂੰ ਹੋਵੇ ਤੇ ਮੈਂ ਹੋਵਾਂ
ਮਿਲ ਬੈਠੀਏ ਦੋਵੇ ਇੱਕ ਹੋ ਕੇ
ਜਿੱਥੇ ਦਿਲਾਂ ਦੀ ਨਾ ਕੋਈ ਫਿੱਕ ਹੋਵੇ
ਮੇਰੀ ਪਰੀਤ ਦੀ ਜਿੱਥੇ ਜਿੱਤ ਹੋਵੇ
ਦੁੱਖ ਆਵਣ ਜਾ ਸੁੱਖ ਆਵਣ
ਕਿਸੇ ਪੀੜ ਦਾ ਨਾ ਕੋਈ ਦੁੱਖ ਹੋਵੇ
ਇੱਕ ਤੂੰ ਹੋਵੇ ਤੇ ਮੈਂ ਹੋਵਾਂ
ਤੇ ਦਿਲਾਂ ਦੀ ਨਾ ਕੋਈ ਫਿੱਕ ਹੋਵੇ
ਜੀ ਕਰਦਾ ਹੈ......:pr
 
Top