bapu da laadla
VIP
ਮੇਰੇ ਦਿਲ ਦਾ ਸਫਾ ਹਲੇ ਤੱਕ ਕੋਰਾ,
ਤੂੰ ਇਸ ਦੇ ਉੱਤੇ ਦੋ ਨਾਮ ਲਿਖ ਲੈ,
ਆਪਣੇ ਨਾਮ ਦੇ ਅੱਗੇ ਤੂੰ ਸੁਬਹਾ ਲਿਖ ਲੈ,
ਤੇ ਮੇਰੇ ਨਾਮ ਦੇ ਅੱਗੇ ਸ਼ਾਮ ਲਿਖ ਲੈ,
ਤੂੰ ਇਸ ਦੇ ਉੱਤੇ ਦੋ ਨਾਮ ਲਿਖ ਲੈ,
ਆਪਣੇ ਨਾਮ ਦੇ ਅੱਗੇ ਤੂੰ ਸੁਬਹਾ ਲਿਖ ਲੈ,
ਤੇ ਮੇਰੇ ਨਾਮ ਦੇ ਅੱਗੇ ਸ਼ਾਮ ਲਿਖ ਲੈ,