ਚੜੀ ਜਵਾਨੀ ਪਈਆਂ ਫਿਕਰਾਂ, ਸਭ ਕੰਮੀ ਕਾਰੀ ਪੈ..

Pardeep

๑۩۩๑┼●ℛŐŶ
ਚੜੀ ਜਵਾਨੀ ਪਈਆਂ ਫਿਕਰਾਂ,
ਸਭ ਕੰਮੀ ਕਾਰੀ ਪੈ ਗਏ ਨੇ,
ਕੋਈ ਟਾਵੇਂ ਟਾਵੇਂ ਮਿਲਦੇ ਨੇ,
ਬਾਕੀ ਜਾ ਵਿਦੇਸ਼ਾਂ ਵਿਚ ਬਹਿ ਗਏ ਨੇ
ਕੱਚੀਆਂ ਪੱਕੀਆਂ ਵਾਲੇ ਉਹ ਪਿਆਰ ਗੁਆਚਣ ਲੱਗ ਪਏ ਨੇ,
Royal ਕੋਲੋਂ ਹੁਣ ਉਹਦੇ ਯਾਰ ਗੁਆਚਣ ਲੱਗ ਪਏ ਨੇ
 
Top