UNP

ਤੇਰੀਆ ਤਾ ਵਿਦਵਾਨ ਦੋਸਤਾ ਬਾਤਾ ਹੀ ਹੋਰ ਨੇ...

Go Back   UNP > Poetry > Punjabi Poetry

UNP Register

 

 
Old 23-Apr-2009
Pardeep
 
Cool ਤੇਰੀਆ ਤਾ ਵਿਦਵਾਨ ਦੋਸਤਾ ਬਾਤਾ ਹੀ ਹੋਰ ਨੇ...

ਤੇਰੀਆ ਤਾ ਵਿਦਵਾਨ ਦੋਸਤਾ ਬਾਤਾ ਹੀ ਹੋਰ ਨੇ
ਭੇਜੀਆ ਸਾਡੇ ਵੱਲ ਨੂ ਸੋਗਾਤਾ ਹੀ ਹੋਰ ਨੇ
ਬੜਾ ਫਰਕ ਹੁਂਦਾ ਚਾਨਣ ਵਿੱਚ ਤੁਰਨ ਦਾ
ਸਾਡੇ ਸਿਰਾਂ ਤੋ ਲਂਗੀਆ ਰਾਤਾ ਹੀ ਹੋਰ ਨੇ
ਬਂਗਲਿਆ ਵਿੱਚ ਬੈਠ ਕੌ ਕਿੱਦਾ ਗੱਲ ਸਾਡੀ ਲਿਖੇਗਾ
ਨਹਿਰਾ ਦੇ ਪੁਲਾ ਤੇ ਮਿਲਦੀਆ ਦਾਤਾ ਹੀ ਹੋਰ ਨੇ
ਸਾਡੇ ਮਰਨ ਉਤੇ ਤਾ ਸੱਥਰ ਵੀ ਨਾ ਵਿਛਿਆ
ਦੁਸ਼ਮਣ ਦੇ ਘਰ ਲੱਗੀਆ ਕਨਾਤਾ ਹੀ ਹੋਰ ਨੇ
ਅਸੀ ਤਾ ਪੈਦਾ ਹੋਏ ਹਾ ਬਸ ਲੜਨ ਤੇ ਮਰਨ ਨੂ
ਜੋ ਤਖਤਾ ਮੂਹਰੇ ਝੁਕਦੀਆ ਉਹ ਜਾਤਾ ਹੀ ਹੋਰ ਨੇ
ਕੱਚੀਆ ਨਾ ਕੱਚ ਵਂਗੜੀਆ, ਕੀ ਟੁੱਟਾਂਗੇ ਹੱਥ ਲੱਗਿਆ
"Royal" ਜਿਨਾ ਤੋ ਬਣੇ ਹਾਂ ਉਹ ਧਾਤਾ ਹੀ ਹੋਰ ਨੇ..

ჯહઔહჯ═══■■═══ჯહઔહჯჯહઔહჯ═══■■═══ჯ

Post New Thread  Reply

« kade kuj gava ke hasyaa, kade kuj paa ke | ਚੜੀ ਜਵਾਨੀ ਪਈਆਂ ਫਿਕਰਾਂ, ਸਭ ਕੰਮੀ ਕਾਰੀ ਪੈ.. »
X
Quick Register
User Name:
Email:
Human Verification


UNP