UNP

ਖਬਰੇ ਪਾਸ ਹੋ ਜਾਂਦਾਂ ਉਹਨਾਂ ਨੇ ਪਰਖਿਆ ਈ ਨਈ..

Go Back   UNP > Poetry > Punjabi Poetry

UNP Register

 

 
Old 23-Apr-2009
Pardeep
 
Unhappy ਖਬਰੇ ਪਾਸ ਹੋ ਜਾਂਦਾਂ ਉਹਨਾਂ ਨੇ ਪਰਖਿਆ ਈ ਨਈ..

ਖਬਰੇ ਪਾਸ ਹੋ ਜਾਂਦਾਂ ਉਹਨਾਂ ਨੇ ਪਰਖਿਆ ਈ ਨਈ ਬੜਾ ਅਫਸੋਸ ਹੈ ਮੈਨੂਂ
ਜਿਸ ਨੂਂ ਚਾਇਆ ਉਸ ਦਾ ਦਿਲ ਮੇਰੇ ਲਈ ਤੜਪਿਆ ਈ ਨਈ ਬੜਾ ਅਫਸੋਸ ਹੈ ਮੈਨੂਂ
ਜਿਹਨਾ ਨੂਂ ਸਮਝਿਆ ਆਪਣਾ ਉਹਨਾਂ ਨੇ ਸਮਝਿਆ ਈ ਨਈ ਬੜਾ ਅਫਸੋਸ ਹੈ ਮੈਨੂਂ
ਅੱਖਾਂ ਵਿੱਚ ਰੜਕਿਆ ਹਾਂ ਦਿਲਾਂ ਵਿੱਚ ਧੜਕਿਆ ਈ ਨਈ ਬੜਾ ਅਫਸੋਸ ਹੈ ਮੈਨੂਂ
ਜਾਲ ਕਿਂਨੇ ਸੀ ਜੁਲਫਾਂ ਦੇ ਪਰ ਕਿਸੇ ਚ ਉਲਝਿਆ ਈ ਨਈ ਬੜਾ ਅਫਸੋਸ ਹੈ ਮੈਨੂਂ
ਸਿੱਕਾ ਕੀਮਤੀ ਸਾਂ ਕਿਸੇ ਨੇ ਖਰਚਿਆ ਈ ਨਈ ਬੜਾ ਅਫਸੋਸ ਹੈ ਮੈਨੂਂ
ਉਮਰ ਬੀਤ ਚੱਲੀ ਕਈ ਦਿਲਾਂ ਤੱਕ ਪੁਹਂਚਿਆ ਈ ਨਈ ਬੜਾ ਅਫਸੋਸ ਹੈ ਮੈਨੂਂ
ਜਿਸ ਤੇ ਮਾਣ ਕਰਾਂ ਕੋਈ ਸਿਰਜਿਆ ਈ ਨਈ ਬੜਾ ਅਫਸੋਸ ਹੈ ਮੈਨੂਂ

Post New Thread  Reply

« ਰੱਬ ਦੇ ਕੋਲੋ ਡਰਦਾ ਰਹੇ ਤਾ ਚੰਗ਼ਾ ਏ.... | ਸਘੰਰਸ਼ ਆਤਮਾ ਦੇ ਚੁਰਸੱਤੇ ਵਿਚ ਇਹ ਕੋਣ ਰੋਲਾ .. »
X
Quick Register
User Name:
Email:
Human Verification


UNP