UNP

ਤੈਨੂੰ ਦਿਲ ਦਾ ਹਾਲ ਸੁਣਾਵਾਂ....

Go Back   UNP > Poetry > Punjabi Poetry

UNP Register

 

 
Old 11-Apr-2009
Royal_Punjaban
 
ਤੈਨੂੰ ਦਿਲ ਦਾ ਹਾਲ ਸੁਣਾਵਾਂ....

ਦੁਨੀਆ ਸਾਰੀ ਇਕ ਪਾਸੇ,
ਸੋਹਣਾ ਦਿਲਦਾਰ ਮੇਰਾ ਇਕ ਪਾਸੇ,
ਇਕ ਪਾਸੇ ਦੌਲਤ ਦੁਨੀਆ ਦੀ,
ਮੇਰੇ ਯਾਰ ਦਾ ਪਿਆਰ ਇਕ ਪਾਸੇ,
ਉਹ ਮੇਰੀ ਜਿੰਦ ਵੀ ਏ, ਮੇਰੀ ਜਾਨ ਵੀ ਏ,
ਮੇਰੀ ਮੋਹਬੱਤ ਵੀ ਏ, ਤਕਰਾਰ ਵੀ ਏ,
ਇਕ ਪਾਸੇ ਉਹਦੀ ਨਾ, ਇਕ ਪਾਸੇ ਇਕਰਾਰ ਵੀ ਏ..

ਸੁਣ ਸਕਦਾ ਏਂ ਤਾਂ ਅੱਜ ਸੁਣ ਲੈ ਆ ਕੇ, ਤੈਨੂੰ ਦਿਲ ਦਾ ਹਾਲ ਸੁਣਾਵਾਂ....
ਕੀ ਪਤਾ ਕੱਲ ਸਿਲ ਜਾਣ ਬੁੱਲੀਆਂ, ਤੇ ਮੈਂ ਸਦਾ ਲਈ ਚੁੱਪ ਹੋ ਜਾਵਾਂ...
ਦੇਖ ਸਕਦਾ ਏਂ ਤਾਂ ਅੱਜ ਦੇਖ ਲੈ ਆ ਕੇ, ਤੈਨੂੰ ਇਹਨਾ ਨੈਣਾਂ ਨਾਲ ਸਿਜੋਏ ਸੁਪਨੇ ਦਿਖਾਵਾਂ....
ਕੀ ਪਤਾ ਕੱਲ ਮਿਚ ਜਾਣ ਅੱਖੀਆਂ, ਤੇ ਮੈਂ ਦੁਬਾਰਾ ਖੋਲ ਨਾ ਪਾਵਾਂ....
ਰੋਕ ਸਕਦਾ ਏਂ ਤਾਂ ਅੱਜ ਰੋਕ ਲੈ ਆ ਕੇ, ਰੂਹ ਛੱਡ ਰਹੀ ਹੈ ਸਾਥ ਵਾਂਗ ਪਰਾਇਆਂ...
ਕੀ ਪਤਾ ਕੱਲ ਰਹਿ ਜਾਣ ਹੱਡੀਆਂ, ਤੇ ਮੈਂ ਰੋਕਿਆਂ ਰੁਕ ਨਾ ਪਾਵਾਂ....
ਛੂਹ ਸਕਦਾ ਏਂ ਤਾਂ ਅੱਜ ਛੂਹ ਲੈ ਆ ਕੇ, ਸ਼ਾਇਦ ਥੱਮ ਜਾਣ ਮੇਰੀਆਂ ਆਹਾਂ....
ਕੀ ਪਤਾ ਕੱਲ ਰਾਖ ਦੀ ਢੇਰੀ ਹੋ ਜਾਵੇ, ਤੇ ਮੈਂ ਹਵਾ 'ਚ ਉਡ ਪੁਡ ਜਾਵਾਂ....
ਮਿਲ ਸਕਦਾ ਏਂ ਤਾਂ ਅੱਜ ਮਿਲ ਲੈ ਆ ਕੇ, ਵਿਛਿਆਂ ਪਲਕਾਂ ਨੇ ਵਿਚ ਰਾਹਾਂ...
ਕੀ ਪਤਾ ਕੱਲ ਮੈਂ ਨਾ ਹੋਵਾਂ, ਤੇ ਤੇਰੀਆਂ ਖੁੱਲੀਆਂ ਰਹਿ ਜਾਣ ਬਾਹਾਂ.....!!!!

 
Old 12-Apr-2009
bally_boys
 
Re: ਤੈਨੂੰ ਦਿਲ ਦਾ ਹਾਲ ਸੁਣਾਵਾਂ....

tfs ji

 
Old 12-Apr-2009
[Thank You]
 
Re: ਤੈਨੂੰ ਦਿਲ ਦਾ ਹਾਲ ਸੁਣਾਵਾਂ....

great hai ji.keep writing

 
Old 12-Apr-2009
Cute Punjaban
 
Re: ਤੈਨੂੰ ਦਿਲ ਦਾ ਹਾਲ ਸੁਣਾਵਾਂ....

tfs........

 
Old 13-Apr-2009
bally_boys
 
Re: ਤੈਨੂੰ ਦਿਲ ਦਾ ਹਾਲ ਸੁਣਾਵਾਂ....

tfs JI

 
Old 13-Apr-2009
Royal_Jatti
 
Re: ਤੈਨੂੰ ਦਿਲ ਦਾ ਹਾਲ ਸੁਣਾਵਾਂ....

nice,,,,,,,

 
Old 14-Apr-2009
Birha Tu Sultan
 
Re: ਤੈਨੂੰ ਦਿਲ ਦਾ ਹਾਲ ਸੁਣਾਵਾਂ....

nice aa ji

 
Old 16-Sep-2009
cute jatti
 
Re: ਤੈਨੂੰ ਦਿਲ ਦਾ ਹਾਲ ਸੁਣਾਵਾਂ....

baut vadiya g

 
Old 05-Apr-2010
$hokeen J@tt
 
Re: ਤੈਨੂੰ ਦਿਲ ਦਾ ਹਾਲ ਸੁਣਾਵਾਂ....

its so nice ji......really heart touching......

Post New Thread  Reply

« Main hun tere shehar | Gila Ne Yaar Karde »
X
Quick Register
User Name:
Email:
Human Verification


UNP