ਮਿਲਦੇ ਰਹਿਨ ਯਾਰ ਤੇਰੇ ਵਰਗੇ , ਜੋ ਹਥ ਫੜ ਕੇ

Pardeep

๑۩۩๑┼●ℛŐŶ
ਮਿਲਦੇ ਰਹਿਨ ਯਾਰ ਤੇਰੇ ਵਰਗੇ , ਜੋ ਹਥ ਫੜ ਕੇ ਤੁਰਨਾ ਸਖਾਓਂਦੇ ਨੇ ,
ਜੇ ਆ ਜਾਵੇ ਟੋਇਆ ਕੋਈ , ਤਾਂ ਡਿਗ ਕੇ ਆਪ ਵਖਓਂਦੇ ਨੇ ,
ਆ ਜਾਵੇ ਪੈਰ ਕੰਡਿਆਂ ਤੇ ਮੇਰਾ , ਤਾਂ ਦਰਦ ਨਾਲ ਕੁਰਲਾਓਂਦੇ ਨੇ ,
ਜੇ ਠੇਡਾ ਖਾ ਕੇ ਡਿਗ ਪਵਾਂ , ਤਾਂ ਉਠਾ ਕੇ ਗਲ ਨਾਲ ਲਾਉਂਦੇ ਨੇ ,
ਲਗਦੀ ਏ ਯਾਰੀ ਤੇਰੀ , ਜਿਉਂ ਠੰਡੀ ਹਵਾ ਦੇ ਬੁਲੇ ਅਓਂਦੇ ਨੇ
 

Ginny

VIP
Re: ਮਿਲਦੇ ਰਹਿਨ ਯਾਰ ਤੇਰੇ ਵਰਗੇ , ਜੋ ਹਥ ਫੜ

tum shayar bi ho :p
anyways kaim a veere :hug
thanks for sharing
 

Pardeep

๑۩۩๑┼●ℛŐŶ
Re: ਮਿਲਦੇ ਰਹਿਨ ਯਾਰ ਤੇਰੇ ਵਰਗੇ , ਜੋ ਹਥ ਫੜ

tum shayar bi ho :p
anyways kaim a veere :hug
thanks for sharing

hum to or b bohat kuch hai..lag ju hole hole pata :p
thx :)
 
Top