UNP

ਹਰ ਸ਼ਾਇਰੀ ਸੋਹਣੀ ...................

Go Back   UNP > Poetry > Punjabi Poetry

UNP Register

 

 
Old 19-Mar-2009
Royal_Jatti
 
ਹਰ ਸ਼ਾਇਰੀ ਸੋਹਣੀ ...................

ਹਰ ਸ਼ਾਇਰੀ ਸੋਹਣੀ ਲਗਦੀ ਹੈ,
ਜਦ ਨਾਲ ਕਿਸੇ ਦਾ ਪਿਆਰ ਹੋਵੇ,

ਓਹਦਾ ਦਰਦ ਹਕੀਮ ਨਹੀਂ ਜਾਨ ਸਕਦਾ,
ਜਿਹੜਾ ਇਸ਼ਕ ਵਿੱਚ ਬਿਮਾਰ ਹੋਵੇ,

ਲੱਗੀ ਵਾਲੇ ਜਾ ਮਿਲ ਆਉਂਦੇ,
ਚਾਹੇ ਬੈਠਾ ਯਾਰ ਸਮੁੰਰਦੋਂ ਪਾਰ ਹੋਵੇ,

ਦੁਨੀਆ ਤਾਂ ਕੀ ਰੱਬ ਵੀ ਭੁੱਲ ਜਾਂਦਾ,
ਜਦ ਬੈਠਾ ਨਾਲ ਯਾਰ ਹੋਵ

 
Old 19-Mar-2009
jaggi633725
 
Re: ਹਰ ਸ਼ਾਇਰੀ ਸੋਹਣੀ ...................

bahut vadiya

 
Old 31-Mar-2009
Royal_Punjaban
 
Re: ਹਰ ਸ਼ਾਇਰੀ ਸੋਹਣੀ ...................

nyc,,,,,,,,

 
Old 28-Feb-2011
Gurwinder singh.Gerry
 
Re: ਹਰ ਸ਼ਾਇਰੀ ਸੋਹਣੀ ...................

ੋਕ ਬਾਹਰ ਜਾਨ ਨੂੰ ਫਿਰਦੇ ਨੇ,

ਬਾਹਰ ਰਖਿਆ ਕੀ ਏ.

ਪੈਸੇ ਲਾ ਲਾ ਲਖਾਂ,

ਏਨਾ ਨੂੰ ਲਬਿਆ ਕੀ ਏ.

ਰੋਟੀ ਤਾਂ ਏਥੇ ਵੀ ਮਿਲਦੀ,

ਪਰ ਕੰਮ ਕਰਕੇ ਰਾਜੀ ਨਈ.

ਸੇਹਤ ਏਥੇ ਵੀ ਖਿਲਦੀ,

ਪਰ ਦੰਮ ਲਾ ਕੇ ਰਾਜੀ ਨਈ,

ਗੈਰੀ ਸਦਾ ਸਚੀਆਂ ਸੁਣਾਵੇ,

ਪਰ ਲੋਕੀ ਸੁਣਕੇ ਰਾਜੀ ਨਈ.

Post New Thread  Reply

« ਕਿਸ ਸ਼ੈਅ ਦਾ ਮੈਂ ਹੱਕਦਾਰ ਦੱਸੋ | ਇੱਕ ਲੈਣ ਦਾਣਿਆਂ ਦੀ,ਵੱਧ ਖਾ ਗਈ »
X
Quick Register
User Name:
Email:
Human Verification


UNP