UNP

ਹੋਰ ਕੀ ਦਸਿਏ ਆਪਨੇ ਬਾਰੇ, ਪੁਤਲਾ ਹਾ ਮੈ ਮਿਟੀ

Go Back   UNP > Poetry > Punjabi Poetry

UNP Register

 

 
Old 14-Feb-2009
Pardeep
 
ਹੋਰ ਕੀ ਦਸਿਏ ਆਪਨੇ ਬਾਰੇ, ਪੁਤਲਾ ਹਾ ਮੈ ਮਿਟੀ

ਹੋਰ ਕੀ ਦਸਿਏ ਆਪਨੇ ਬਾਰੇ,
ਪੁਤਲਾ ਹਾ ਮੈ ਮਿਟੀ ਦਾ,
ਸੱਭ ਕੁਝ ਮੁਕ ਜਾਦਾ ਜਦ ,
ਵੇਲਾ ਆਊਦਾ ਚਾਦਰ ਚਿਟ੍ਟੀ ਦਾ ...∂ єη*ਦੁਖ ਦਰਦ ਤਾ ਮੇਰੇ ਮੁਕਦਰਾ ਵਿਚ ਐ, ਮੈ ਸਿਕਵਾ ਕਰਕੇ ਕੀ ਕਰਦਾ, ਜਦੋ ਜਿਉਣਾ ਆਇਆ ਮੈਨੂੰ ਨੀ ਮੈ ਮੋਤ ਵੀ ਮੰਗ ਕੇ ਕੀ ਕਰਦਾ, ਜਦ ਅੰਤ ਜੁਦਾਈਐ ਪੈਣੀਆ ਸੀ, ਤੇਰਾ ਸਾਥ ਕਰਕੇ ਕੀ ਕਰਦਾ, ਤੂੰ ਪਿਆਰ ਦੀ ਕਸਤੀ ਡੋਬ ਚਲੀ, ਮੈ ਤਰਕੇ ਕਰਦਾ ਕੀ ਕਰਦਾ, ਜਦ ਤੂੰ ਹੀ ਅਥਰੂ ਪੁਝਣੇ ਨਈ ਮੈ ਅਖੀਆ ਭਰਕੇ ਭਰ ਕੀ ਕਰਦਾ, ਇਥੇ ਲਖਾ ਰਾਝੇ ਫਿਰਦੇ ਨੇ ਮੈ ਮਿਰਜਾ ਬਣਕੇ ਕੀ ਕਰਦਾ ?

 
Old 14-Feb-2009
Rajat
 
Re: ਹੋਰ ਕੀ ਦਸਿਏ ਆਪਨੇ ਬਾਰੇ, ਪੁਤਲਾ ਹਾ ਮੈ ਮ

tfs..

 
Old 15-Apr-2009
$hokeen J@tt
 
Re: ਹੋਰ ਕੀ ਦਸਿਏ ਆਪਨੇ ਬਾਰੇ, ਪੁਤਲਾ ਹਾ ਮੈ ਮ

hmmm..........gud yaar.....

 
Old 20-Apr-2009
himmat_10
 
Re: ਹੋਰ ਕੀ ਦਸਿਏ ਆਪਨੇ ਬਾਰੇ, ਪੁਤਲਾ ਹਾ ਮੈ ਮ

Very nice dear

 
Old 20-Apr-2009
*HAPPY*
 
Re: ਹੋਰ ਕੀ ਦਸਿਏ ਆਪਨੇ ਬਾਰੇ, ਪੁਤਲਾ ਹਾ ਮੈ ਮ

very nice

Post New Thread  Reply

« ਐਨਾ ਵੀ ਅਮੀਰ ਨੀ ਕਿ ਐਸ਼ ਕਰ ਸਕਾਂ, | ਯਾਰ ਹੋਣ ਭਾਂਵੇ ਹੋਣ ਥੋੜੇ,ਪਰ ਹੋਣ ਨੇੜੇ ਦਿਲ ਦ »
X
Quick Register
User Name:
Email:
Human Verification


UNP