UNP

ਜਿਨੇ ਸਾਲ ਤੇਰੇ ਪਿਛੇ ਗਾਲ੍ ਦਿਤੇ ਵੇਰਨੇ ਨੀ,..

Go Back   UNP > Poetry > Punjabi Poetry

UNP Register

 

 
Old 06-Feb-2009
Pardeep
 
Talking ਜਿਨੇ ਸਾਲ ਤੇਰੇ ਪਿਛੇ ਗਾਲ੍ ਦਿਤੇ ਵੇਰਨੇ ਨੀ,..

ਜਿਨੇ ਸਾਲ ਤੇਰੇ ਪਿਛੇ ਗਾਲ੍ ਦਿਤੇ ਵੇਰਨੇ ਨੀ, ਜੇ ਰੱਬ ਨੂੰ ਧਿਆਉਦੇ ਤਾ ਰੱਬ ਲੱਭ ਜਾਣਾ ਸੀ
ਐਨਾ ਚਿਰ BABBU MAAN ਦੇ ਗੁਆਂਡ ਚ੍ ਰਹਿਦੇ, ਤਾਂ ਮਿਤੱਰਾਂ ਨੇ ਗੌਣ ਲੱਗ ਜਾਣਾ ਸੀ
ਚੱਕ ਕਤਾਬਾਂ ਜੇ ਪੜੇ੍ ਹੁੰਦੇ, ਹੁਣ ਤੱਕ ਮਿਤੱਰਾਂ ਨੇ ENGINEER ਲੱਗ ਜਾਣਾ ਸੀ
ਮਾਪਿਆਂ ਦੇ ਆਖ਼ੇ ਲੱਗ ਵਿਆਹ ਜੇ ਕਰਵਾ ਲ਼ੈਦੇ, ਨੀ ਸੁੱਖ ਨਾਲ ਬੱਚਿਆਂ ਦਾ ਬਾਪੂ ਬਣ ਜਾਣਾ ਸੀ
ਜਿਨਾ ਤੇਲ ਫੂਕਿਆ ਤੇਰੇ ਪਿਛੇ ਸੋਹਣੀਏ ਨੀ, ਉਨੇ ਚ ਤਾਂ ਿਪੰਡ ਦਾ Sarpancha ਬਣ ਜਾਣਾ ਸੀ......

 
Old 06-Feb-2009
Rajat
 
Re: ਜਿਨੇ ਸਾਲ ਤੇਰੇ ਪਿਛੇ ਗਾਲ੍ ਦਿਤੇ ਵੇਰਨੇ ਨ

tfs..

 
Old 08-Feb-2009
jaggi633725
 
Re: ਜਿਨੇ ਸਾਲ ਤੇਰੇ ਪਿਛੇ ਗਾਲ੍ ਦਿਤੇ ਵੇਰਨੇ ਨ

nice.

 
Old 19-Jun-2010
.::singh chani::.
 
Re: ਜਿਨੇ ਸਾਲ ਤੇਰੇ ਪਿਛੇ ਗਾਲ੍ ਦਿਤੇ ਵੇਰਨੇ ਨੀ,..

nice tfs....

Post New Thread  Reply

« ਉਜ ਨੇੜੇ ਨੇੜੇ ਰਹਿੰਦੇ ਹੋ ਪਰ ਦਿਲਾਂ ਵਿਚ ਦੂਰੀ | ਕੁਝ ਧੜਕਣ ਬਣ ਕੇ ਧੜਕ ਗੲੇ,.... »
X
Quick Register
User Name:
Email:
Human Verification


UNP