ਕੁਝ ਧੜਕਣ ਬਣ ਕੇ ਧੜਕ ਗੲੇ,....

Pardeep

๑۩۩๑┼●ℛŐŶ
ਕੁਝ ਧੜਕਣ ਬਣ ਕੇ ਧੜਕ ਗੲੇ,
ਕੁਝ ਰੜਕਣ ਬਣ ਕੇ ਰੜਕ ਗੲੇ,
ਕੁਝ ਦੋਸਤਾਂਂ ਨੂੰ ਸੀ ਪਰਿਖਆ ਮੈਂ,
ਕੁਝ ਮੇਰੀ ਦੋਸਤੀ ਪਰਖ ਗੲੇ.....।
ਕੁਝ ਖੜੇ ਸੀ ਵਾਂਗ ਭਰਾਵਾਂ ਦੇ,
ਕੁਝ ਆਈ ਮੁਸੀਬਤ ਸਰਕ ਗੲੇ...।
ਲੱਖ ਬੁਰਾ ਿਕਹਾ, ਕੁਝ ਰੁੱਸੇ ਨਾ,
ਕੁਝ ਿਬਨਾ ਕਹੇ ਹੀ ਹਰਖ ਗੲੇ...!!
 
Top