UNP

ਮੈਂ ਕੀ ਅਰਜ ਕਰਾਂ ਰੱਬਾ...

Go Back   UNP > Poetry > Punjabi Poetry

UNP Register

 

 
Old 24-Nov-2008
Pardeep
 
ਮੈਂ ਕੀ ਅਰਜ ਕਰਾਂ ਰੱਬਾ...

ਮੈਂ ਕੀ ਅਰਜ ਕਰਾਂ ਰੱਬਾ...
ਬਸ ਐਨੀ ਕੁ ਮਿਹਰ ਚਾਹੀਦੀ...
ਅਸੀ ਪਾਇਆ ਹੋਵੇ ਕੋਟ,ਗਲ ਟਾਈ ਲਾਉਣ ਵਾਲੀ ਚਾਹੀਦੀ..
ਜੇ ਪੀਂਦੇ ਹੋਈਏ ਸ਼ਰਾਬ,ਹਥ੍ਥੋਂ ਪੈੱਗ ਖੋਣ ਵਾਲੀ ਚਾਹੀਦੀ..
ਯਾਰ ਬੜੇ ਸੌਖੇ ਰਹਿੰਦੇ ਆ,ਕੋਈ ਸਤਾਉਣ ਵਾਲੀ ਚਾਹੀਦੀ..
ਬਹੁਤ ਸੌਂ ਕੇ ਦੇਖ ਲਿਆ,ਕੋਈ ਜਗਾਉਣ ਵਾਲੀ ਚਾਹੀਦੀ ..
ਦਿਲਾਂ ਨਾਲ ਖੇਡਦੀਆਂ ਤੇ ਬਹੁਤ ਦੇਖੀਆਂ ਨੇਂ..
ਸਾਨੂੰ ਕੋਈ ਦਿਲ ਲਾਉਣ ਵਾਲੀ ਚਾਹੀਦੀ .....

 
Old 25-Nov-2008
V R
 
Re: ਮੈਂ ਕੀ ਅਰਜ ਕਰਾਂ ਰੱਬਾ...

tfs...............

 
Old 25-Nov-2008
Pardeep
 
Re: ਮੈਂ ਕੀ ਅਰਜ ਕਰਾਂ ਰੱਬਾ...

thanx veer g....

 
Old 18-Jan-2009
amanNBN
 
Re: ਮੈਂ ਕੀ ਅਰਜ ਕਰਾਂ ਰੱਬਾ...

nice..tfs

 
Old 18-Jan-2009
Pardeep
 
Re: ਮੈਂ ਕੀ ਅਰਜ ਕਰਾਂ ਰੱਬਾ...


 
Old 18-Jan-2009
Rajat
 
Re: ਮੈਂ ਕੀ ਅਰਜ ਕਰਾਂ ਰੱਬਾ...

nice..

tfs...

 
Old 10-Feb-2009
jaggi633725
 
Re: ਮੈਂ ਕੀ ਅਰਜ ਕਰਾਂ ਰੱਬਾ...

nice.

 
Old 01-Jun-2010
.::singh chani::.
 
Re: ਮੈਂ ਕੀ ਅਰਜ ਕਰਾਂ ਰੱਬਾ...

nice tfs..........

Post New Thread  Reply

« ਜੀ ਜੀ ਬੋਲਣ ਨਾਲ ਕਦੇ ਵੀ ਇੱਜ਼ਤ ਨਹੀ ਘੱਟ ਦੀ | ਸਾਡੀ ਸਰਦਾਰੀ ਵੱਲ ਨਾ ਕਰੇ ਕੋਈ ਉਂਗੱਲ »
X
Quick Register
User Name:
Email:
Human Verification


UNP