ਦੂਰੀਆਂ ...

sss_rc

Member
ਉਂਝ ਨੇੜੇ-ਨੇੜੇ ਰਹਿੰਦੇ ਹੋ,
ਪਰ ਦਿਲਾਂ ਚ’ ਦੂਰੀਆਂ..
ਦੂਹਰੀਆਂ ਨੇਂ..
ਲੋਕਾਂ ਲਈ ਤੁਸਾਂ ਕੋਲ ਹਾਸੇ ਨੇਂ,
ਸਾਡੇ ਲਈ ਬਸ ਘੂਰੀਆਂ ਨੇਂ..
ਸਾਡਾ ਰਾਜ ਆਇਆ ਤਾਂ ਦੱਸਾਂਗੇ,
ਹਜੇ ਗੋਡੇ-ਗੋਡੇ ਮਜਬੂਰੀਆਂ ਨੇਂ..
ਸਾਨੂੰ ਮਾਰ ਲਿਆ ਬਦਨਾਮੀਆਂ ਨੇਂ,
ਤੁਸਾਂ ਨੂੰ ਪੱਟ ਛੱਡਿਆ ਮਸ਼ਹੂਰੀਆਂ ਨੇਂ..
 
Top