ਸਾਡੀ ਗੱਲ ਚ੍ਹ ਆਵੇਂ ਤਾਂ ਗੱਲ ਬਣ ਜਾਵੇ !!!

ਸਾਡੀ ਗੱਲ ਚ੍ਹ ਆਵੇਂ ਤਾਂ ਗੱਲ ਬਣ ਜਾਵੇ
ਗੱਲ ਦਿੱਲ ਨੂੰਹ ਲਾਵੇਂ ਤਾਂ ਗੱਲ ਬਣ ਜਾਵੇ
ਗੱਲ ਅੱਗੇ ਵਧਾਵੇਂ ਤਾਂ ਗੱਲ ਬਣ ਜਾਵੇ
ਮੂੰਹ ਏਧਰ ਘੁਮਾਵੇਂ ਤਾਂ ਗੱਲ ਬਣ ਜਾਵੇ
ਲੋਕੀਂ ਆਖਦੇ ਮੇਰਾ ਨਾਂ ਬੜਾ ਸੋਹਣਾਂ
ਜੇ ਤੂੰ ਬੂਲ੍ਹਾਂ ਤੇ ਲਿਆਵੇਂ ਤਾਂ ਗੱਲ ਬਣ ਜਾਵੇ
ਠੇਕੈ ਵਾਲੀ ਸ਼ਰਾਬ ਹੂੱਣ ਨਈਂ ਚੜ ਦੀ
ਜੇ ਨੈਣਾਂ ਵਿੱਚੋਂ ਪਿਲਾਵੇਂ ਤਾਂ ਗੱਲ ਬਣ ਜਾਵੇ!!!!




:kiss:kiss:kiss
 

amanwadhwa

Prime VIP
Re: ਸਾਡੀ ਗੱਲ ਚ੍ਹ ਆਵੇਂ ਤਾਂ ਗੱਲ ਬਣ ਜਾਵੇ !!

Nice lyrics and font you used are really good from where you download it.
 
Re: ਸਾਡੀ ਗੱਲ ਚ੍ਹ ਆਵੇਂ ਤਾਂ ਗੱਲ ਬਣ ਜਾਵੇ !!

gud 1 22 g................
 

V € € R

~Badmassha Vich Shareef~
Re: ਸਾਡੀ ਗੱਲ ਚ੍ਹ ਆਵੇਂ ਤਾਂ ਗੱਲ ਬਣ ਜਾਵੇ !!

v nice ji...........
 
Re: ਸਾਡੀ ਗੱਲ ਚ੍ਹ ਆਵੇਂ ਤਾਂ ਗੱਲ ਬਣ ਜਾਵੇ !!

nice ............tfs...
 
Top