UNP

ਬਹੁਤ ਔਖਾ ਹੁੰਦਾ ਏ ਸ਼ੀਸ਼ੇ ਨੂੰ ਜਵਾਬ ਦੇਣਾ ??

Go Back   UNP > Poetry > Punjabi Poetry

UNP Register

Old 10-Sep-2008
harrykool
 
ਬਹੁਤ ਔਖਾ ਹੁੰਦਾ ਏ ਸ਼ੀਸ਼ੇ ਨੂੰ ਜਵਾਬ ਦੇਣਾ ??

ਬਹੁਤ ਔਖਾ ਹੁੰਦਾ ਏ ਸ਼ੀਸ਼ੇ ਨੂੰ ਜਵਾਬ ਦੇਣਾ ??
ਹਾਂ ਮੈਂ ਤੈਨੂੰ ਸਵਾਲ ਕੀਤਾ ਸੀ ...
ਪਰ ਤੂੰ ਕੋਈ ਜਵਾਬ ਨਹੀਂ ਦਿੱਤਾ ...
ਮੇਰੇ ਕੋਲੋਂ ਨਜ਼ਰਾਂ ਚੁਰਾ ਕੇ
ਲੰਘ ਜਾਣ ਦਾ ਕਾਰਨ ,
ਮੈਨੂੰ ਹਾਲੇ ਵੀ ਸਮਝ ਨੀ ਆਇਆ ...|
ਤੂੰ ਸ਼ਾਖ਼ਾਵਾਂ ਤੋਂ ਟੁੱਟੀ ਤਾਂ ਹੈਂ ..
ਪਰ ਮੇਰੇ ਸਵਾਲ ਤੱਕ ਪਹੁੰਚਦਿਆਂ ਨਹੀਂ ..
ਉਸਦਾ ਜਵਾਬ ਭਾਲਦਿਆਂ ...
ਯੁੱਧ ਜਿੱਤਣ ਲਈ ਮੇਰਾ ਸਾਲਮ ਸਬੂਤਾ ਹੋਣਾ ਜ਼ਰੂਰੀ ਹੈ ...,
ਪਰ ਤੂੰ ਇਹ ਕਿਉਂ ਨਹੀਂ ਸੋਚਦੀ ..
ਕਿ ਤੇਰੇ ਬਿਨਾਂ ਮੈਂ ਅਧੂਰਾ ਹੀ ਹਾਂ |
ਮੇਰੇ ਨਾਲ ਨਾ ਤੁਰਨ ਦਾ ਘਡ਼ਾ ਵੀ ਮੇਰੇ ਸਿਰ ਭੰਨ
ਤੂੰ ਰੁਖ਼ਸਤੀ ਭਾਲਦੀ ਹੈਂ ...
ਪਰ ਸੱਚ ਤਾਂ ਇਹ ਹੈ ...
ਕਿ ਇਸ ਰੁਖ਼ਸਤੀ ਤੋਂ ਕਿੰਨਾ ਚਿਰ ਪਹਿਲਾਂ ਹੀ ...
ਤੂੰ ਇਸ ਰੁਖ਼ਸਤੀ ਨੂੰ ਅੰਜਾਮ ਤੱਕ ਪਹੁੰਚਾ ਦਿੱਤਾ ਐ
ਤੂੰ ਸਿਰਫ ਏਸ ਤੇ ਅਲਵਿਦਾ ਦੀ ਮੋਹਰ ਲਾਉਣ ਆਈ ਹੈਂ ..
ਤੇ ਹੁਣ !!
ਹੁਣ ਸ਼ੀਸ਼ੇ ਚ ਆਪਣੇ ਆਪ ਨੂੰ ਦੇਖਣਾ ...
ਤੇ ਬੋਲਣ ਲਈ ਹਰਫਾਂ ਦੀ ਘਾਟ ਹੋਣਾ
ਸੱਚ ਹੈ 'ਬਹੁਤ ਔਖਾ ਹੁੰਦਾ ਹੋਵੇਗਾ '

Old 11-Sep-2008
V R
 
Re: ਬਹੁਤ ਔਖਾ ਹੁੰਦਾ ਏ ਸ਼ੀਸ਼ੇ ਨੂੰ ਜਵਾਬ ਦੇਣਾ

vadiyaa.......

Old 11-Sep-2008
harrykool
 
Re: ਬਹੁਤ ਔਖਾ ਹੁੰਦਾ ਏ ਸ਼ੀਸ਼ੇ ਨੂੰ ਜਵਾਬ ਦੇਣਾ

thank ju............

Old 11-Sep-2008
harrykool
 
Re: ਬਹੁਤ ਔਖਾ ਹੁੰਦਾ ਏ ਸ਼ੀਸ਼ੇ ਨੂੰ ਜਵਾਬ ਦੇਣਾ

thank ju............

Old 12-Sep-2008
saini2004
 
Re: ਬਹੁਤ ਔਖਾ ਹੁੰਦਾ ਏ ਸ਼ੀਸ਼ੇ ਨੂੰ ਜਵਾਬ ਦੇਣਾ

ver nice..........tfs.....

Old 21-Jan-2009
amanNBN
 
Re: ਬਹੁਤ ਔਖਾ ਹੁੰਦਾ ਏ ਸ਼ੀਸ਼ੇ ਨੂੰ ਜਵਾਬ ਦੇਣਾ

nice.....tfs...

Old 21-Jan-2009
Rajat
 
Re: ਬਹੁਤ ਔਖਾ ਹੁੰਦਾ ਏ ਸ਼ੀਸ਼ੇ ਨੂੰ ਜਵਾਬ ਦੇਣਾ

nice...

Old 06-Feb-2009
jaggi633725
 
Re: ਬਹੁਤ ਔਖਾ ਹੁੰਦਾ ਏ ਸ਼ੀਸ਼ੇ ਨੂੰ ਜਵਾਬ ਦੇਣਾ

nice.

Post New Thread  Reply

« YaaD | ੳਹਨਂ ਅਪਣਾ ਦਿਲ ਕਦੇ ਦਿੱਤਾ ਨਹੀਂ »
X
Quick Register
User Name:
Email:
Human Verification

UNP