ਮੈਥੋਂ ਮੇਰੇ ਯਾਰ ਗੁਆਚਣ ਲੱਗ ਪਏ ਨੇ..."

ਚੜੀ਼ ਜ਼ਵਾਨੀ ਪਈਆਂ ਫਿਕਰਾਂ, ਸਭ ਕੰਮੀ ਕਾਰੀ ਪੈ ਗਏ ਨੇ.....
ਕੋਈ ਟਾਵੇਂ ਟਾਵੇਂ ਮਿਲਦੇ ਨੇ, ਬਾਕੀ ਜਾ ਵਿਦੇਸ਼ਾਂ ਵਿਚ ਬਹਿ ਗਏ ਨੇ.......
ਕੱਚੀਆਂ ਪੱਕੀਆਂ ਵਾਲੇ ਉਹ ਪਿਆਰ ਗੁਆਚਣ ਲੱਗ ਪਏ ਨੇ,......
" ਮੈਥੋਂ ਮੇਰੇ ਯਾਰ ਗੁਆਚਣ ਲੱਗ ਪਏ ਨੇ..."
 
himmat_10

Member

Good writting .....
 
Top