UNP

ਇਹ ਫ਼ੈੱਲੀ ਹੋਈ ਸ਼ਿਆਹੀ ..................

Go Back   UNP > Poetry > Punjabi Poetry

UNP Register

Old 12-Aug-2008
Royal_Jatti
 
ਇਹ ਫ਼ੈੱਲੀ ਹੋਈ ਸ਼ਿਆਹੀ ..................

ਇਹ ਫ਼ੈੱਲੀ ਹੋਈ ਸ਼ਿਆਹੀ ਨਾਲ ਤੂੰ ਦਿੱਲ ਦਾ ਹਾਲ ਸੁਣਾਉਦੀਂ ਏ,
ਤੇਰੇ ਸਿਲ੍ਹੇ ਖੱਤ ਦੱਸ ਦਿੰਦੇ ਨੇ ਤੂੰ ਲਿਖਣ ਲਗਿਆਂ ਵੀ ਰੋਦੀਂ ਏਂ,
ਇਹ ਅਖੀਆਂ ਮੇਰੀਆਂ ਵੀ ਅੜੀਏ ਭਿੱਜ-ਭਿੱਜ ਕਿ ਸੁੱਕ ਦੀਆਂ ਜਾਦੀਆਂ ਨੇ,
ਪਰ ਇਸ ਗੱਲ ਦੀ ਹੈ ਖੁਸ਼ੀ ਮੈੰਨੂ ਤੂੰ ਅਜੇ ਵੀ ਮੈੰਨੂ ਚਾਹੁੰਦੀ ਏ |
***************************

ਕੋਮਲ, ਸੋਹਲ, ਮਲੂਕ ਜਿਹਿਆਂ ਕੰਡਿਆਂ ਤੇ ਖੜ ਦੀਆਂ ਵੇਖਿਆਂ ਨੇ,
ਮਰ ਗਈਆਂ ਹੀਰਾਂ ਰੋ-ਰੋ ਕੇ ਤੇ ਇਥੇ ਸਸੀਆਂ ਸੜ ਦੀਆਂ ਵੇਖਿਆਂ ਨੇ,
ਕਈ ਡੁਬੀਆਂ ਇਥੇ ਸੋਹਣੀਆਂ ਵੀ ਦੀਦ ਯਾਰ ਦੀ ਕਰਨ ਲਈ,
ਪਥਰਾਂ ਦੀ ਇਸ ਦੁਨੀਆ ਵਿੱਚ ਮਹੁਬਤਾਂ ਹਰ ਦੀਆਂ ਵੇਖੀਆਂ ਨੇ....|
***************************

Old 12-Aug-2008
harrykool
 
Re: ਇਹ ਫ਼ੈੱਲੀ ਹੋਈ ਸ਼ਿਆਹੀ .................

vadia...............tu tan cha gayi kurie...............

Old 12-Aug-2008
THE GODFATHER
 
Re: ਇਹ ਫ਼ੈੱਲੀ ਹੋਈ ਸ਼ਿਆਹੀ .................

beautiful

Old 12-Aug-2008
Royal_Punjaban
 
Re: ਇਹ ਫ਼ੈੱਲੀ ਹੋਈ ਸ਼ਿਆਹੀ .................

fr nyc a..........kamaal a

Old 13-Aug-2008
smilly
 
Re: ਇਹ ਫ਼ੈੱਲੀ ਹੋਈ ਸ਼ਿਆਹੀ .................

............

Old 13-Aug-2008
V R
 
Re: ਇਹ ਫ਼ੈੱਲੀ ਹੋਈ ਸ਼ਿਆਹੀ .................

vadiyaa.............

Old 13-Aug-2008
yaaden_kamal
 
Re: ਇਹ ਫ਼ੈੱਲੀ ਹੋਈ ਸ਼ਿਆਹੀ .................

Kamaal Kar ditta tusi taan royal jatti ji

Thanks

Jagpal

Old 17-Aug-2008
sunny240
 
Re: ਇਹ ਫ਼ੈੱਲੀ ਹੋਈ ਸ਼ਿਆਹੀ .................

nice ji,,,,,,,,,

Old 20-Jan-2009
amanNBN
 
Re: ਇਹ ਫ਼ੈੱਲੀ ਹੋਈ ਸ਼ਿਆਹੀ .................

nice.....tfs...

Old 20-Jan-2009
Rajat
 
Re: ਇਹ ਫ਼ੈੱਲੀ ਹੋਈ ਸ਼ਿਆਹੀ .................

nice...

tfs...

Old 21-Jan-2009
Haye_ni_A_ta_O_c
 
Re: ਇਹ ਫ਼ੈੱਲੀ ਹੋਈ ਸ਼ਿਆਹੀ .................

nice...really gud...

Old 21-Jan-2009
chandigarhiya
 
Re: ਇਹ ਫ਼ੈੱਲੀ ਹੋਈ ਸ਼ਿਆਹੀ .................

v v nice........tfs......

Old 21-Jan-2009
konvict
 
Re: ਇਹ ਫ਼ੈੱਲੀ ਹੋਈ ਸ਼ਿਆਹੀ .................

bullar saab ne te dhan dhan kara ditti aa........

Old 21-Jan-2009
konvict
 
Re: ਇਹ ਫ਼ੈੱਲੀ ਹੋਈ ਸ਼ਿਆਹੀ .................

pata nai kidda likhde aa????

Old 21-Jan-2009
Konvicted_Jatt
 
Re: ਇਹ ਫ਼ੈੱਲੀ ਹੋਈ ਸ਼ਿਆਹੀ .................

nice...tfs

Post New Thread  Reply

« ਮੈਂ ਓੁਸ ਕਿਤਾਬ ਦਾ ਪੰਨਾ ਹਾਂ..... | Gunah mera »
X
Quick Register
User Name:
Email:
Human Verification

UNP