UNP

ਢਾਣੀ ਮਿੱਤਰਾਂ ਦੀ........

Go Back   UNP > Poetry > Punjabi Poetry

UNP Register

 

 
Old 03-Aug-2008
harrykool
 
Talking ਢਾਣੀ ਮਿੱਤਰਾਂ ਦੀ........

ਜਣੇ ਖ਼ਣੇ ਨਾਲ ਯਾਰਾਨਾ ਪੈਂਦਾ ਨਹੀ,
ਖਾਣ ਪੀਣ ਵਾਲੇ ਤੇ ਬਥੇਰੇ ਮਿਲਦੇ,
ਯਾਰ ਹੋਣ ਭਾਂਵੇ ਹੋਣ ਥੋੜੇ, ਪਰ ਹੋਣ ਨੇੜੇ ਦਿਲ ਦੇ...........
ਪੈੱਗ ਪੀ ਕੇ ਜੋ ਮਾਰਦੇ ਨੇ ਫੋਕੀਆਂ ਫੜਾਂ,
ਮੋਤ ਵੀ ਆ ਜਾਵੇ ਮੈਂ ਤੇਰੇ ਕੋਲ ਖ਼ੜਾ,
ਕਿਹੜਾ ਖ਼ੜੇ ਦੇਖ ਕੇ ਗੰਡਾਸੇ ਹਿਲਦੇ,
ਯਾਰ ਹੋਣ ਭਾਂਵੇ ਹੋਣ ਥੋੜੇ, ਪਰ ਹੋਣ ਨੇੜੇ ਦਿਲ ਦੇ...........
ਯਾਰ ਹੁੰਦੇ ਖੁਦਾ ਵਰਗੇ,
ਓਸ ਰੱਬ ਦੇ ਫਕੀਰ ਦੀ ਦੁਆ ਵਰਗੇ,
ਰੱਬ ਵਰਗੇ ਫਕੀਰ ਕਿਸਮਤ ਵਾਲਿਆਂ ਨੂੰ ਮਿਲਦੇ,
ਕਰਣੇ ਕੀ ਓਹ ਯਾਰ ਜਿਹੜੇ ਮੁੱਲ ਮਿਲਦੇ,
ਯਾਰ ਹੋਣ ਭਾਂਵੇ ਹੋਣ ਥੋੜੇ, ਪਰ ਹੋਣ ਨੇੜੇ ਦਿਲ ਦੇ...........

 
Old 03-Aug-2008
THE GODFATHER
 
Re: ਢਾਣੀ ਮਿੱਤਰਾਂ ਦੀ........

tfs

 
Old 03-Aug-2008
Royal_Punjaban
 
Re: ਢਾਣੀ ਮਿੱਤਰਾਂ ਦੀ........

nyc.........

 
Old 04-Aug-2008
Loveye
 
Re: ਢਾਣੀ ਮਿੱਤਰਾਂ ਦੀ........

nyc.................

 
Old 06-Aug-2008
smilly
 
Re: ਢਾਣੀ ਮਿੱਤਰਾਂ ਦੀ........

nice one dear..........

 
Old 06-Aug-2008
Konvicted_Jatt
 
Re: ਢਾਣੀ ਮਿੱਤਰਾਂ ਦੀ........

kaim......tfs

 
Old 12-Feb-2009
jaggi633725
 
Re: ਢਾਣੀ ਮਿੱਤਰਾਂ ਦੀ........

nice.

Post New Thread  Reply

« ਯਾਰ ਹੁੰਦੇ ਨੇ ਜ਼ਿੰਦਗੀ ਦੇ ਸਹਾਰੇ ਮਿੱਤਰੋ, | "ਜੱਟੀ ਮੈਂ ਵੀ ਹਾਂ.................... »
X
Quick Register
User Name:
Email:
Human Verification


UNP