UNP

ਉਲਟੀ ਗੰਗ ਬਹਾਇਉ ਰੇ ਸਾਧੋ, ਤਬ ਹਰ ਦਰਸਨ ਪਾਏ

Go Back   UNP > Poetry > Punjabi Poetry

UNP Register

 

 
Old 1 Week Ago
BaBBu
 
ਉਲਟੀ ਗੰਗ ਬਹਾਇਉ ਰੇ ਸਾਧੋ, ਤਬ ਹਰ ਦਰਸਨ ਪਾਏ

ਉਲਟੀ ਗੰਗ ਬਹਾਇਉ ਰੇ ਸਾਧੋ, ਤਬ ਹਰ ਦਰਸਨ ਪਾਏ ।
ਪ੍ਰੇਮ ਦੀ ਪੂਣੀ ਹਾਥ ਮੇਂ ਲੀਜੋ, ਗੁੱਝ ਮਰੋੜੀ ਪੜਨੇ ਨਾ ਦੀਜੋ ।
ਗਿਆਨ ਕਾ ਤੱਕਲਾ ਧਿਆਨ ਕਾ ਚਰਖਾ, ਉਲਟਾ ਫੇਰ ਭੁਵਾਏ ।
ਉਲਟੇ ਪਾਉਂ ਪਰ ਕੁੰਭਕਰਨ ਜਾਏ, ਤਬ ਲੰਕਾ ਕਾ ਭੇਦ ਉਪਾਏ ।
ਦੈਹੰਸਰ ਲੁੱਟਿਆ ਹੁਣ ਲਛਮਣ ਬਾਕੀ, ਤਬ ਅਨਹਦ ਨਾਦ ਬਜਾਏ ।
ਇਹ ਗਤ ਗੁਰ ਕੀ ਪੈਰੋਂ ਪਾਵੇਂ, ਗੁਰ ਕਾ ਸੇਵਕ ਤਭੀ ਸਦਾਏ ।
ਅੰਮ੍ਰਿਤ ਮੰਡਲ ਮੂੰ ਤਬ ਐਸੀ ਦੇ, ਕਿ ਹਰੀ ਹਰਿ ਹੋ ਜਾਏ ।
ਉਲਟੀ ਗੰਗ ਬਹਾਇਉ ਰੇ ਸਾਧੋ, ਤਬ ਹਰ ਦਰਸਨ ਪਾਏ ।

Post New Thread  Reply

« ਉਲਟੇ ਹੋਰ ਜ਼ਮਾਨੇ ਆਏ | ਉੱਠ ਗਏ ਗਵਾਂਢੋਂ ਯਾਰ »
X
Quick Register
User Name:
Email:
Human Verification


UNP