ਅੱਖਾਂ ਵਿੱਚ ਸੁਪਨੇ ਉਲੀਕੀ ਜਾਂਦੀ ਏ ਮੈਥੋਂ ਜਾਅ ਨੀ ਹੋਣਾ ਓ ਉਡੀਕੀ ਜਾਂਦੀ ਏ ਮੈਨੂੰ ਚਾਹੁੰਦੀ,ਮੇਰੀ ਮਜਬੂਰੀ ਜਾਣਦੀ, ਬੁੱਲ੍ਹ ਹਸਦੇ ਨੇ ਰੂਹ ਚੀਕੀ ਜਾਂਦੀ ਏ "ਦੇਬੀ" ਮੈਨੂੰ ਦੁੱਖ ਹੈ ਕੇ ਮੇਰੇ ਕਰਕੇ, ਜ਼ਿੰਦਗੀ ਕਿਸੇ ਦੀ ਐਵੇਂ ਬੀਤੀ ਜਾਂਦੀ ਏ "ਦੇਬੀ ਮਖ਼ਸੂਸਪੁਰੀ"