UNP

ਤੂੰ ਸ਼ਿਕਾਰੀ, ਮੈਂ ਪੰਛੀ ਹਾਂ ਵਿਚ ਪਿੰਜਰੇ

Go Back   UNP > Poetry > Punjabi Poetry

UNP Register

 

 
Old 29-Aug-2016
BaBBu
 
ਤੂੰ ਸ਼ਿਕਾਰੀ, ਮੈਂ ਪੰਛੀ ਹਾਂ ਵਿਚ ਪਿੰਜਰੇ

ਤੂੰ ਸ਼ਿਕਾਰੀ, ਮੈਂ ਪੰਛੀ ਹਾਂ ਵਿਚ ਪਿੰਜਰੇ,
ਜੇਕਰ ਬੋਲਣ ਨਹੀਂ ਦੇਂਦਾ ਤਾਂ ਫੜਕਣ ਤੇ ਦੇ ।
ਜਿਹੜੇ ਤੀਰ ਤੂੰ ਮਾਰੇ ਨੇ ਵਿਚ ਸੀਨੇ,
ਜੇਕਰ ਕੱਢਣ ਨਹੀਂ ਦੇਂਦਾ ਤਾਂ ਰੜਕਣ ਤੇ ਦੇ ।

ਹੋ ਸਕਦਾ ਏ ਹਲਚਲ ਮਚਾ ਦੇਵੇ,
ਮੇਰੇ ਦਿਲ ਦੀ ਧੜਕਣ ਨੂੰ ਧੜਕਣ ਤੇ ਦੇ ।
'ਦਾਮਨ' ਖੁੱਸ ਗਏ ਪਰ, ਹੈ ਜੀਭ ਬਾਕੀ,
ਕੁਝ ਕਹਿਣ ਦੇ ਬੁੱਲ੍ਹਾਂ ਨੂੰ ਸੜਕਣ ਤੇ ਦੇ ।

Post New Thread  Reply

« ਪੰਛੀ ਕੈਦ ਹੋਇਆ ਇਕ ਮੁੱਦਤਾਂ ਦਾ | ਮੇਰੇ ਦੇਸ ਵਿਚ ਪੁੱਛ ਪਰਤੀਤ ਕੋਈ ਨਾ »
X
Quick Register
User Name:
Email:
Human Verification


UNP