UNP

ਢਿੱਡ ਵਿਚ ਰੋਟੀ, ਅੱਖੀਂ ਮਸਤੀ

Go Back   UNP > Poetry > Punjabi Poetry

UNP Register

 

 
Old 28-Aug-2016
BaBBu
 
ਢਿੱਡ ਵਿਚ ਰੋਟੀ, ਅੱਖੀਂ ਮਸਤੀ

ਢਿੱਡ ਵਿਚ ਰੋਟੀ, ਅੱਖੀਂ ਮਸਤੀ,
ਜੀਭਾਂ ਵਿਚ ਕਰਾਰਾਪਨ ।
ਦਿਲ ਨੂੰ ਸੁੰਞਾ ਕਰ ਜਾਂਦਾ ਏ,
ਮਾਲ ਮਤਾਅ ਦੁਨੀਆਂ ਦਾ ਧਨ ।

ਭੁੱਖਾ ਲਾਉਣ ਦਿਹਾੜੀ ਜਾਵੇ,
ਰੱਖੇ ਵਿਚ ਖ਼ਿਆਲਾਂ ਮਨ ।
ਰੱਜੇ ਪੁੱਜੇ ਨੂੰ ਆ ਜਾਂਦਾ,
ਤਾਅਨੇ ਮਿਹਣੇ ਦੇਣ ਦਾ ਫ਼ਨ ।

Post New Thread  Reply

« ਦਿਲ ਦਾ ਭੇਤ ਲੁਕਾਵੇਂ ਕਿਉਂ | ਤਗੜਾ ਮਾੜੇ ਉੱਤੇ ਏਨਾ ਭਾਰ ਪਾਵੇ »
X
Quick Register
User Name:
Email:
Human Verification


UNP